ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਪਰਲਪ੍ਰੀਤ ਕੌਰ ਚੁਣੀ ਗਈ ਬੈਸਟ ਪਲੇਅਰ
ਪਰਲਪ੍ਰੀਤ ਕੌਰ ਚੁਣੀ ਗਈ ਬੈਸਟ ਪਲੇਅਰ
Page Visitors: 2396

ਪਰਲਪ੍ਰੀਤ ਕੌਰ ਚੁਣੀ ਗਈ ਬੈਸਟ ਪਲੇਅਰ
By : ਬਾਬੂਸ਼ਾਹੀ ਬਿਊਰੋ
Tuesday, Oct 23, 2018 07:33 PM

ਚੰਡੀਗੜ੍ਹ, 23 ਅਕਤੂਬਰ 2018: 
 ਸਰਕਾਰੀ ਖੇਡ ਸਟੇਡੀਅਮ ਸੈਕਟਰ 42 ਵਿੱਚ ਹੋਏ ਭਗਵੰਤ ਸਿੰਘ ਮੈਮੋਰੀਅਲ ਬਾਸਕਟਬਾਲ ਮੁਕਾਬਲੇ ਦੌਰਾਨ  ਅੰਡਰ 12  ਵਿੱਚ  ਲਰਨਿੰਗ ਪਾਥ ਸਕੂਲ ਮੁਹਾਲੀ ਦਾ ਫਾਈਨ ਲ ਮੁਕਾਬਲਾ ਸੇਂਟ ਕਬੀਰ ਚੰਡੀਗੜ੍ਹ ਨਾਲ ਹੋਇਆ , ਜਿਸ ਵਿੱਚ ਲਰਨਿੰਗ ਪਾਥ ਸਕੂਲ ਦੀ ਬਾਸਕਟਬਾਲ ਟੀਮ ਨੇ ਸੇਂਟ ਕਬੀਰ ਸਕੂਲ ਨੂੰ 12 -1 ਨਾਲ ਹਰਾਇਆ| ਇਸ ਮੌਕੇ ਲਰਨਿੰਗ ਪਾਥ ਸਕੂਲ ਦੀ ਖਿਡਾਰਨ ਪਰਲਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ| ਜਿਕਰਯੋਗ ਹੈ ਕਿ ਖਿਡਾਰਨ ਪਰਲਪ੍ਰੀਤ ਕੌਰ ਪੰਜਾਬ ਸਟੇਟ ਬਾਸਕਟਬਾਲ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ|   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.