ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
SGPC ਚੋਣਾਂ - ਕਿਸ ਦੇ ਨਾਮ ਦਾ ਖੁੱਲ੍ਹੇਗਾ ਲਿਫਾਫਾ ? SAD ਵੱਲੋਂ ਕਮੇਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ
SGPC ਚੋਣਾਂ - ਕਿਸ ਦੇ ਨਾਮ ਦਾ ਖੁੱਲ੍ਹੇਗਾ ਲਿਫਾਫਾ ? SAD ਵੱਲੋਂ ਕਮੇਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ
Page Visitors: 2321

SGPC ਚੋਣਾਂ - ਕਿਸ ਦੇ ਨਾਮ ਦਾ ਖੁੱਲ੍ਹੇਗਾ ਲਿਫਾਫਾ ? SAD ਵੱਲੋਂ ਕਮੇਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ
By : ਬਾਬੂਸ਼ਾਹੀ ਬਿਊਰੋ
Sunday, Nov 11, 2018 07:56 AM
SGPC ਚੋਣਾਂ - ਕਿਸ ਦੇ ਨਾਮ ਦਾ ਖੁੱਲ੍ਹੇਗਾ ਲਿਫਾਫਾ ? 
SAD ਵੱਲੋਂ ਕਮੇਟੀ ਪ੍ਰਧਾਨ ਬਦਲਣ ਦੀਆਂ ਤਿਆਰੀਆਂ
ਚੰਡੀਗੜ੍ਹ, 11 ਨਵੰਬਰ 2018 - ਪੰਜਾਬ ਦੇ ਸਿਆਸੀ ਦ੍ਰਿਸ਼ ਉਪਰ ਸੰਕਟ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਨਵੀਂ ਰਣਨੀਤੀ ਉਲੀਕਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਵਿੰਦਰ ਪਾਲ ਵੱਲੋਂ ਛਾਪੀ  ਰਿਪੋਰਟ ਅਨੁਸਾਰ ਅੱਜ ਚੰਡੀਗੜ੍ਹ 'ਚ ਇਸ ਅਹਿਮ ਮੁੱਦੇ ਨੂੰ ਵਿਚਾਰਨ ਲਈ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ।
ਖ਼ਬਰ ਦੇ ਹੋਰ ਵੇਰਵਿਆਂ ਲਈ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://goo.gl/MpacPg

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.