ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਤਾਰਪੁ ਲਾਂਘੇ ਮਗਰ ਪਾਕਿਸਤਾਨੀ ਫੌਜ ਦੀ ਸਾਜ਼ਿਸ਼ - ਕੈਪਟਨ
ਕਰਤਾਰਪੁ ਲਾਂਘੇ ਮਗਰ ਪਾਕਿਸਤਾਨੀ ਫੌਜ ਦੀ ਸਾਜ਼ਿਸ਼ - ਕੈਪਟਨ
Page Visitors: 2342

ਕਰਤਾਰਪੁ ਲਾਂਘੇ ਮਗਰ ਪਾਕਿਸਤਾਨੀ ਫੌਜ ਦੀ ਸਾਜ਼ਿਸ਼ - ਕੈਪਟਨ 
By : ਬਾਬੂਸ਼ਾਹੀ ਬਿਊਰੋ
Sunday, Dec 09, 2018 08:54 PM

ਚੰਡੀਗੜ੍ਹ, 9 ਦਸੰਬਰ 2018 -
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਖ਼ਬਰ ਦੇਣਾ ਇਕ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘਾ ਮਾਮਲਾ ਨੂੰ ਲੈ ਕੇ ਇਕ ਵੱਡੀ ਸਾਜ਼ਿਸ਼ ਰਚੀ ਹੈ ਤੇ ਇਹ ਇਕ ਆਈ.ਸੀ.ਆਈ. ਦਾ ਗੇਮ ਪਲੈਨ ਹੈ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਪੰਜਾਬ ਵਿਚ ਅੱਤਵਾਦ ਸੁਰਜੀਤ ਕਰਨਾ ਚਾਹੁੰਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.