ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸ੍ਰ:ਗੁਰਤੇਜ ਸਿੰਘ ਨੂੰ ਸਨਮਾਨਤ ਕੀਤਾ ਗਿਆ
ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸ੍ਰ:ਗੁਰਤੇਜ ਸਿੰਘ ਨੂੰ ਸਨਮਾਨਤ ਕੀਤਾ ਗਿਆ
Page Visitors: 2481

ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸ੍ਰ:ਗੁਰਤੇਜ ਸਿੰਘ ਨੂੰ ਸਨਮਾਨਤ ਕੀਤਾ ਗਿਆ। ਦਲ ਖਾਲਸਾ ਅਲਾਇੰਸ
"parmjit singh Dakha" psdakha@gmail.com
Thu, January 29, 2015  
ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਸਿਰਦਾਰ ਗੁਰਤੇਜ ਸਿੰਘ ਪ੍ਰੋਫੈਸਰ ਆਫ ਸਿੱਖ ਇਜ਼ਮ ਨੂੰ, ਇਹਨਾਂ ਦੀਆਂ ਪੰਥ ਪ੍ਰਤੀ ਗਤੀਵਿਧੀਆਂ ਨੂੰ ਧਿਾਅਨ ਚ ਰੱਖਦਿਆਂ, 25 ਜਨਵਰੀ 2015 ਦਿਨ ਐਤਵਾਰ ਨੂੰ ਹੇਵਡ ਕੈਲੇਫੋਰਨੀਆ ਵਿਖੇ, ਦਲ ਖਾਲਸਾ ਅਲਾਇੰਸ ਅਤੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ, ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ ਨਾਲ ਸਨਮਾਨਤ ਕੀਤਾ ਗਿਆ।
ਇਹ ਅਵਾਰਡ ਪ੍ਰਾਪਤ ਕੀਤਾ ਸ੍ਰ:ਕੁਲਦੀਪ ਸਿੱਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਨੇ ! ਉਸ ਵੇਲੇ ਹਾਜਰ  ਸਨ ਸ੍ਰ:ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ, ਸ੍ਰ:ਸਰਬਜੀਤ ਸਿੰਘ (ਐਲ ਏ) ਬੋਰਡ ਆਫ ਡਾਇਰੈਕਟਰ ਅਮੈਰਕਿਨ ਸਿੱਖ ਕੌਂਸਲ + ਵਰਲਡ ਸਿੱਖ ਕੌਂਸਲ,  ਸ੍ਰ:ਸੁਦੇਸ਼ ਸਿੰਘ ਅਟਵਾਲ ਵਾਇਸ ਪ੍ਰਧਾਨ ਇੰਟਰਨੈਸ਼ਨਲ ਗਦਰ ਮੈਮੋਰੀਅਲ ਗੱਰੁਪ,   ਸ੍ਰ:ਤਰਸੇਮ ਸਿੰਘ ਟੂਲੈਰੀ ਸੀਨੀਅਰ ਆਗੂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ ਯੂਨਿਟ), ਅਤੇ  ਸ੍ਰ:ਝਿਰਮਲ ਸਿੰਘ ਅਜਨਾਲਾ ਵਾਇਸ ਪ੍ਰਧਾਨ ਐਲਸੋਬਰਾਂਟੇ ਗੁਰਦੁਆਰਾ ਸਾਹਿਬ!
<http://freedom-post-sikh-nation.blogspot.com/2015/01/blog-post_29.html>*
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.