ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸਿੱਖਾਂ ਦੇ ਸੁਤੰਤਰ ਅਨੰਦ ਮੈਰਿਜ ਐਕਟ ਦੀ ਅਸਲੀ ਕਾਪੀ
ਸਿੱਖਾਂ ਦੇ ਸੁਤੰਤਰ ਅਨੰਦ ਮੈਰਿਜ ਐਕਟ ਦੀ ਅਸਲੀ ਕਾਪੀ
Page Visitors: 2639

 ਸਿੱਖਾਂ ਦੇ ਸੁਤੰਤਰ ਅਨੰਦ ਮੈਰਿਜ ਐਕਟ ਦੀ ਅਸਲੀ ਕਾਪੀ
 ਇਹ ਦੇਖੋ ਕਿਵੇਂ ਸਿੱਖਾਂ ਦਾ ਸੁਤੰਤਰ ਅਨੰਦ ਮੈਰਿਜ ਐਕਟ 1909. ਨੂੰ ਹਿੰਦ ਸਰਕਾਰ ਨੇ ਚਲਾਕੀ ਨਾਲ 2012 ਵਿਚ ਸੰਮਪੂਰਣ ਸਿੱਖ ਮੈਰਿਜ ਐਕਟ ਬਣਾਉਣ ਦੀ ਬਜਾਏ ਸਿਰਫ ਰਜਿਸਟਰੇਸ਼ਨ 6 ਪਾ ਕਿ ਲੂੱਲਾ ਲੰਗੜਾ ਕਰਕੇ ਇਸ ਵਿਚ ਐਸੀ ਸ਼ਬਦਾਬਲੀ ਦੀ ਵਰਤੋਂ ਕੀਤੀ ਜਿਸ ਨਾਲ ਇਸ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਮਤੈਹਤ ਕਰ ਦਿੱਤਾ.ਸਿੱਖਾਂ ਦਾ ਸੁਤੰਤਰ ਐਕਟ ਭੀ ਖੋਹ ਲਿਆ. ਇਸ ਦੇ ਸੈਕਸ਼ਨ 6 ਵਿਚ  ਇਹ ਸਾਫ ਲਿਖ ਦਿਤਾ ਹੈ ਕਿ [ਸਿੱਖ ਹਿੰਦੂ ਮੈਰਿਜ ਐਕਟ ਵਿਚੋ ਬਾਹਰ ਨਹੀਂ ਨਿਕਲ ਸਕਦੇ ]
without prejudice anything contained in the Hindu marriage act or any other Hindu laws.
ਜਾਣੀ ਕਿ ਸਿੱਖ ਹਿੰਦੂਵਾ ਦੇ ਅਧੀਨ ਗੁਲਾਮ ਹੀ ਰਹਿਣਗੇ.ਪਰ ਸਿੱਖ ਲੀਡਰਾਂ ਨੇ ਭੰਗੜੇ ਪਾ ਕਿ ਸਿੱਖ ਕੌਮ ਦੀਆਂ ਅੱਖਾਂ ਵਿਚ ਮਿੱਟੀ ਘੱਟਾ ਪਾਉਣ ਦੀ ਕੋਈ ਕਸਰ ਨਹੀਂ ਛੱਡੀ.ਅਸੀਂ ਜਥੇਦਾਰ ਅਕਾਲ ਤੱਖਤ ਸਾਹਿਬ ਨੂੰ ਨਿਮਰੱਤਾ ਸਾਹਿਤ ਬੇਨਤੀ ਕਰਦੇ ਹਾਂ.ਇਹਨਾਂ ਸੱਭ ਲੀਡਰਾਂ, ਐਮ ਪੀ ਨੂੰ ਅਕਾਲ ਤੱਖਤ ਸਾਹਿਬ ਤੇ ਤੱਲਬ ਕਰੋ. ਸੱਖਤ ਸਿਜਾਵਾਂ ਦਿੱਤੀਆਂ ਜਾਣ. ਸਿੱਖ ਸੁਤੰਤਰ ਅਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਦੇ ਅਧੀਨ ਕਰਵਾਉਣ ਲਈ.
regards
H singh aujla pakhar@hotmail.com

 Thanks. sent from universal law publishing co.

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.