ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸਿੱਖਾਂ ਅਤੇ ਸਿੱਖੀ ਦਾ ਜਲੂਸ ਹੁਣ ਵੇਖਿਆ ਨਹੀਂ ਜਾਂਦਾ।
ਸਿੱਖਾਂ ਅਤੇ ਸਿੱਖੀ ਦਾ ਜਲੂਸ ਹੁਣ ਵੇਖਿਆ ਨਹੀਂ ਜਾਂਦਾ।
Page Visitors: 2487

ਸਿੱਖਾਂ ਅਤੇ ਸਿੱਖੀ ਦਾ ਜਲੂਸ ਹੁਣ ਵੇਖਿਆ ਨਹੀਂ ਜਾਂਦਾ।
 
ਖਾਣ ਪੀਣ ਦੀ ਕੋਈ ਕਮੀ ਨਹੀਂ ਘਰ ਵਿੱਚ।
ਟੀਂ ਟੀਂ - ਪੀਂ ਪੀਂ ਦੀ ਦਿੱਲੀ ਵਿਚ ਕੋਈ ਘਾਟ ਨਹੀਂ।
ਦੂਰੋਂ ਦਰਸ਼ਨ ਬਾਬਾ ਜੀ ਦੇ ਕਰਦੇ ਰਹਿੰਦੇ ਹਾਂ।

ਅੱਜ ਵੀ ਸੁੱਟੇ ਹੋਏ ਸੇਬ-ਸੰਤਰੇ ਮੈਂ ਨਹੀਂ ਖਾਂਦਾ।
ਮੇਲਾ ਘੁੰਮਣਾ ਹੁੰਦਾ ਹੈ, ਤਾਂ ਮੇਲੇ ਵਿੱਚ ਹੀ ਜਾਂਦਾ ਹਾਂ।
ਸਿਆਸੀ ਆਗੂ ਅੱਗੇ-ਪਿੱਛੇ ਵੀ ਬਥੇਰਾ ਦੇਖਦੇ ਹਾਂ।

ਸਿੱਖਾਂ ਅਤੇ ਸਿੱਖੀ ਦਾ ਜਲੂਸ ਹੁਣ ਵੇਖਿਆ ਨਹੀਂ ਜਾਂਦਾ।
ਨਗਰ ਕੀਰਤਨ ਜਦੋਂ ਵੀ ਹੋਵੇ, ਕਿਰਪਾ ਕਰ ਕੇ ਦੱਸ ਦੇਣਾ।
ਬਹੁਤ ਜੀ ਕਰਦਾ ਹੈ, ਨਗਰ ਕੀਰਤਨ 'ਤੇ ਜਾਣ ਦਾ।


ਬਲਵਿੰਦਰ ਸਿੰਘ ਬਾਈਸਨ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.