ਚਿੱਠੀਆਂ
ਬਚਿੱਤਰੀਏ ਉੱਤਰੇ ਅਪਣੀਆਂ ਨੀਚ ਹਰਕਤਾਂ ਤੇ ।
Page Visitors: 2560
ਬਚਿੱਤਰੀਏ ਉੱਤਰੇ ਅਪਣੀਆਂ ਨੀਚ ਹਰਕਤਾਂ ਤੇ ।
ਮੇਰਾ ਨਕਲੀ ਫੇਸਬੁਕ ਅਕਾਉਟ ਬਣਾਂਕੇ ਮੇਰੇ ਦੋਸਤਾਂ ਨੂੰ ਫ੍ਰੇੰਡ ਰਿਕੁਏਸਟ ਭੇਜ ਰਹੇ ਨੇ। ਕਿਰਪਾ ਕਰਕੇ ਇਸ ਨੂੰ ਅਨਫਰੇੰਡ ਕਰ ਕੇ ਰਿਪੋਟ ਆਪਸ਼ਨ ਤੇ ਜਾਕੇ ਰਿਪੋਰਟ ਕਰੋ ਜੀ। ਇਸ ਆਈ ਡੀ ਤੋਂ ਕੋਈ ਫਰੇੰਡ ਰਿਕੁਏਸਟ ਆਵੇ ਤਾਂ ਸਵੀਕਾਰ ਨਾਂ ਕਰਣੀ ਜੀ।
ਇੰਦਰਜੀਤ ਸਿੰਘ ਕਾਨਪੁਰ