ਚਿੱਠੀਆਂ
ਅੱਜਕਲ ਦੀ ਜਾਗਰੂਕਤਾ ਦੇ ਹਨੇਰੇ ਵਿਚ ਆਸ ਦੀ ਕਿਰਣ
Page Visitors: 2591
ਅੱਜਕਲ ਦੀ ਜਾਗਰੂਕਤਾ ਦੇ ਹਨੇਰੇ ਵਿਚ ਆਸ ਦੀ ਕਿਰਣ
ਸਤਿਕਾਰ ਯੋਗ ਸ. ਜਸਬੀਰ ਸਿੰਘ ਵਿਰਦੀ ਜੀਉ
'ਦਾ ਖ਼ਾਲਸਾ' ਵੈਬਸਾਈਟ ਪਿਆ ਆਪ ਜੀ ਦਾ ਲੇਖ "ਅਕਾਲ ਤਖਤ ਕੀ ਅਤੇ ਕਿੱਥੇ" ਅੱਜਕਲ ਦੀ ਜਾਗਰੂਕਤਾ ਦੇ ਹਨੇਰੇ ਵਿਚ ਆਸ ਦੀ ਕਿਰਣ ਜਾਪਦਾ ਹੈ।ਧਨਵਾਦ!
ਹਰਦੇਵ ਸਿੰਘ,ਜੰਮੂ-੦੪.੦੯.੨੦੧੭