ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
Blood Of Soldiers Spill Out Daily On Border
Blood Of Soldiers Spill Out Daily On Border
Page Visitors: 2378

Blood Of Soldiers Spill Out Daily On Border


http://www.thekhalsa.org/frame.php?path=356&article=16307
ਪਾਠਕ ਦਾ ਖ਼ਤ:
ਸਰਹੱਦ ’ਤੇ ਨਿੱਤ ਡੁੱਲ੍ਹਦਾ ਖ਼ੂਨ:
1.   6 ਫਰਵਰੀ ਦੇ ਅੰਕ ਦੀ ਸੰਪਾਦਕੀ ‘ਸਰਹੱਦ ’ਤੇ ਨਿੱਤ ਡੁੱਲ੍ਹਦਾ ਖ਼ੂਨ’ ਅੱਜ ਦੇ ਸਮੇਂ ਦੀ ਸੱਚਾਈ ਪੇਸ਼ ਕਰਦੀ ਹੈ।
2.   ਲੋਕਾਂ ਦੇ ਦਿਲਾਂ ਵਿੱਚ ਪਾਕਿਸਤਾਨ ਪ੍ਰਤੀ ਜ਼ਹਿਰ ਭਰਨਾ ਅੱਜਕੱਲ੍ਹ ਫ਼ੈਸ਼ਨ ਬਣ ਗਿਆ ਹੈ।
3.   ਨਿਊਜ਼ ਚੈਨਲ ਤੇ ਰਾਜਨੀਤਕ ਆਗੂ ਆਪਣੇ ਵਿਰੋਧੀਆਂ ਨੂੰ ‘ਬੋਰੀ ਵਿੱਚ ਬੰਦ ਕਰ ਕੇ ਪਾਕਿਸਤਾਨ ਭੇਜਣ’ ਦੀਆਂ ਗੱਲਾਂ ਆਮ ਕਰਦੇ ਹਨ।
4.   ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦੀ।
5.   ਕੇਂਦਰ ਸਰਕਾਰ ਨੂੰ ਸਰਜੀਕਲ ਸਟ੍ਰਾਈਕਸ ਦੀ ਬਜਾਏ ਅਮਨ ਸ਼ਾਂਤੀ ਦੇ ਹੋਰ ਉਪਾਅ ਲੱਭਣੇ ਪੈਣਗੇ,
6.   ਨਹੀਂ ਤਾਂ ਮਾਵਾਂ ਦੇ ਪੁੱਤਾਂ ਦਾ ਖ਼ੂਨ ਇੰਜ ਹੀ ਡੁੱਲ੍ਹਦਾ ਰਹੇਗਾ।
ਪਰਦੀਪ ਬਾਠ, ਪਿੰਡ ਕਰੀਮਪੁਰ (ਸ.ਭ.ਸ. ਨਗਰ)

Blood Of Soldiers Spill Out Daily On Border

http://www.thekhalsa.org/frame.php?path=356&article=16307

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.