ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
MINORITIES GENOCIDES IN INDIA: WHERE ARE TRUTHFUL HIDDEN HEADLINES?
MINORITIES GENOCIDES IN INDIA: WHERE ARE TRUTHFUL HIDDEN HEADLINES?
Page Visitors: 2408

MINORITIES GENOCIDES IN INDIA:  WHERE ARE TRUTHFUL HIDDEN HEADLINES?

https://www.facebook.com/balbir.singh.355/posts/1948261755208918
ਪਾਰਟੀ ਇੱਕ ਢਾਂਚੇ ਦੋ ! 'ਆਪ' 'ਚ ਅੱਜ ਖਹਿਰਾ ਧੜਾ ਬਣਾਏਗਾ ਵੱਖਰਾ ਢਾਂਚਾ http://www.thekhalsa.org/frame.php?path=342&article=18406

ਟਿੱਪਣੀ:- ਖਹਿਰਾ ਵੀ ਓਸ ਧੜੇ ਦੇ ਹੱਥੀਂ ਚੜ੍ਹ ਗਿਆ ਹੈ, ਜਿਸ ਦੇ ਹੱਥੀਂ ਚੜ੍ਹ ਕੇ ਬਾਦਲਾਂ ਨੇ ਦਹਾਕਿਆਂ ਬੱਧੀ ਦੋ ਵਿਧਾਨਾਂ ਨਾਲ ਪੰਥ ਅਤੇ ਪੰਜਾਬ ਦਾ ਬੇੜਾ ਗਰਕ ਕਰਨ ਦੀ ਕੋਈ ਕਸਰ ਨਹੀਂ ਛੱਡੀ ਅਤੇ ਅਕਾਲੀ ਦਲ ਦੇ ਅਣ-ਗਿਣਤ ਧੜੇ ਬਣਾ ਦਿੱਤੇ
ਆਪਵਾਲਿਆਂ ਨੂੰ ਇਸ ਦਾ ਛੇਤੀ ਤੋਂ ਛੇਤੀ ਇਲਾਜ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਸੁਖਪਾਲ ਖਹਿਰਾ ਬਾਦਲਾਂ ਵਲੋਂ ਛੱਡਿਆ ਕੰਮ ਨੇਪਰੇ ਚਾੜ੍ਹਨ ਵਿਚ ਛੇਤੀ ਹੀ ਰੁੱਝ ਜਾਵੇਗਾ ਅਤੇ ਬਾਦਲ ਰਾਜ ਵਾਙਆਪਅਤੇ ਪੰਜਾਬੀਆਂ ਦੇ ਕੇਸ ਅਦਾਲਤਾਂ ਵਿਚ ਹੀ ਚਲਦੇ ਰਹਿਣਗੇ
ਅਮਰ ਜੀਤ ਸਿੰਘ ਚੰਦੀ

Forwarded By: Balbir Singh Sooch

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.