ਕੈਟੇਗਰੀ

ਤੁਹਾਡੀ ਰਾਇ



ਸੁਕ੍ਰਿਤ ਕੌਰ
ਸਿੱਖਾਂ ਨੂੰ ਹੁਣ ਇਹ ਵੀ ਕਰ ਲੈਣਾ ਚਾਹੀਦਾ ਹੈ
ਸਿੱਖਾਂ ਨੂੰ ਹੁਣ ਇਹ ਵੀ ਕਰ ਲੈਣਾ ਚਾਹੀਦਾ ਹੈ
Page Visitors: 2783

                              ਸਿੱਖਾਂ ਨੂੰ ਹੁਣ ਇਹ ਵੀ ਕਰ ਲੈਣਾ ਚਾਹੀਦਾ ਹੈ 

     ਜਿਵੇਂ ਸਿੱਖਾਂ ਨੇ ਪੈਸੇ , ਗੁੰਡਾ-ਗਰਦੀ , ਨਸ਼ਿਆਂ ਦੇ ਪ੍ਰਭਾਵ ਹੇਠ , ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਪਿਤਾਮਾ , ਅਵਤਾਰ ਸਿੰਘ ਮੱਕੜ ਨੂੰ ਪ੍ਰਬੰਧਿਕੀ ਪਿਤਾਮਾ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਧਾਰਮਿਕ ਪਿਤਾਮਾ ਮੰਨ ਲਿਆ ਹੈ , ਇਵੇਂ ਹੀ ( ਕੁਝ ਥੋੜੇ ਜਿਹੇ ਸਿੱਖਾਂ ਨੂੰ ਛੱਡ ਕੇ ) ਆਪਣੇ-ਆਪ ਨੂੰ ਹਿੰਦੂ ,  ਆਰ. ਐਸ. ਐਸ. ਨੂੰ ਆਪਣੀ ਜਨਣੀ ਅਤੇ ਆਜ਼ਾਦ ਸਿੱਖ ਹੋਮ-ਲੈਂਡ ਨੂੰ ਭੁੱਲ ਕੇ , ਹਿੰਦੂ ਰਾਸ਼ਟਰ ਨੂੰ ਆਪਣਾ ਦੇਸ਼ ਮੰਨ ਲੈਣਾ ਚਾਹੀਦਾ ਹੈ । 

                         ਸਾਰਾ ਝਗੜਾ ਹੀ ਮੁੱਕ ਜਾਵੇਗਾ ।  

                                                                                                       ਸੁਕ੍ਰਿਤ ਕੌਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.