ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਕੇਲੰਡਰ ਮਾਹਿਰਾਂ ਨੂੰ ਇਕ ਹੋਰ ਅਹਿਮ ਸਵਾਲ
ਕੇਲੰਡਰ ਮਾਹਿਰਾਂ ਨੂੰ ਇਕ ਹੋਰ ਅਹਿਮ ਸਵਾਲ
Page Visitors: 2503

 ਕੇਲੰਡਰ ਮਾਹਿਰਾਂ ਨੂੰ ਇਕ ਹੋਰ ਅਹਿਮ ਸਵਾਲ
ਨਾਨਕਸ਼ਾਹੀ ਕੇਲੰਡਰ ੨੦੦੩ ਦੇ ਸਮਰਥਕ ਮਾਹਿਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਲਿਖੇ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨ:-
ਨਾਨਕਸ਼ਾਹੀ ਕੇਲੰਡਰ ੨੦੦੩  ਵਿਚ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਲਈ ਤੈਅ ਕੀਤੀ ਗਈ ਤਾਰੀਖ਼ ੨੩ ਪੋਹ (੫ ਜਨਵਰੀ) ਨੂੰ ਹੀ ਅਗਰ ਉਲਟੇ ਕ੍ਰਮ ਵਿਚ ਗਿਣਦੇ ਹੋਏ ਦਸ਼ਮੇਸ਼ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਵੱਲ ਜਾਇਆ ਜਾਏ ਤਾਂ ਕੀ ਉਸ ਸਾਲ ਇਹੀ ਤਾਰੀਖ਼ ੨੩ ਪੋਹ ਹੀ ਹੋਵੇਗੀ?
ਆਸ ਹੈ ਕਿ ਜਾਣਕਾਰ ਸਮਰਥਕ ਸਵਾਲ ਦਾ ਜਵਾਬ ਜਲਦ ਹੀ ਦੇਣ ਦੀ ਕਿਰਪਾਲਤਾ ਕਰਨਗੇ।
ਹਰਦੇਵ ਸਿੰਘ-17.10.2017
 

 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.