ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
Introduction: ਅਣਖ ਨਾਲ ਜੀਣਾ ਹੀ ਸਿੱਖ ਦੀ ਜ਼ਿੰਦਗੀ ਹੈ , ਜੋ ਸਿਰਫ ਆਪਸੀ ਸਹਿਯੋਗ ਨਾਲ ਹੀ ਸੰਭਵ ਹੈ , ਜਿਸ ਲਈ ਤੁਹਾਨੂੰ ਆਪਣੀ ਪੁਰੀ ਜ਼ਿੰਦਗੀ ਵਿਚ ਸਿਰਫ ਇਕ ਵਾਰ ਹੀ , ਇਕ ਹਜ਼ਾਰ ਰੁਪਏ ਦੇਣੇ ਪੈਣਗੇ । (ਵੈਬਸਾਈਟ ਤੇ ਹੋਣ ਵਾਲਾ ਖਰਚਾ ਅਸੀਂ , ਬਿਨਾ ਕਿਸੇ ਤੋਂ ਮਦਦ ਲਿਆਂ , ਆਪਣੀ ਜੇਬ ਵਿਚੋਂ ਹੀ ਕਰ ਰਹੇ ਹਾਂ । ਜੇ ਇਹ ਖਰਚਾ ਵੀ ਸਾਡੇ ਵੱਸ ਦਾ ਹੁੰਦਾ ਤਾਂ ਅਸੀਂ ਇਸ ਬਾਰੇ ਵੀ ਤੁਹਾਨੂੰ ਕਦੇ ਖੇਚਲ ਨਾ ਦੇਂਦੇ ।
Introduction: ਸੰਜੋਗ ਸੇਵਾ, ਸਿੱਖ ਬੱਚੇ-ਬੱਚੀਆਂ ਦੇ ਆਨੰਦ ਕਾਰਜਾਂ ਲਈ ਸ਼ੁਰੂ ਕੀਤੀ ਗਈ ਹੈ | ਓਹ ਬੱਚੇ ਜੋ ਘੱਟ ਤੋਂ ਘੱਟ ਸਾਬਤ ਸੂਰਤ ਤੇ ਨਸ਼ਿਆਂ ਤੋਂ ਰਹਿਤ ਹਨ, ਕੇਵਲ ਓਹਨਾ ਦਾ ਹੀ ਰਜਿਸ਼ਟ੍ਰੇਸ਼ਨ ਕੀਤਾ ਜਾਵੇਗਾ | ਜੇ ਕੋਈ ਵੀਰ/ਭੈਣ ਆਪਣਾ ਮਨ ਅਜੇ ਨਸ਼ਿਆਂ ਤੋਂ ਦੂਰ ਨਹੀ ਕਰ ਪਾ ਰਹੇ, ਕਿਰਪਾ ਕਰਕੇ ਓਹ ਰਜਿਸ਼ਟ੍ਰੇਸ਼ਨ ਫਾਰਮ ਨਾ ਭਰਣ, ਕਿਓਂਕਿ ਜੀਵਨ ਵਿਸ਼ਵਾਸ ਦੇ ਆਧਾਰ ਤੇ ਹੀ ਚਲਦਾ ਹੈ |
Introduction: ਜੇ ਆਪਜੀ ਕੋਲ ਕੋਈ ਐਸੇ ਸਵਾਲ ਜਾਂ ਲੇਖ ਹਨ ਜੋ ਸਾਡੇ ਧਾਰਮਿਕ ਆਗੂਆ ਨਾਲ ਸੰਬੰਧਿਤ ਹਨ ਤਾਂ ਤੁਸੀ ਸਾਨੂੰ ਭੇਜ ਸਕਦੇ ਹੋ...
Introduction: ਅੱਜ ਤੂ ਅਸੀ ਆਪਣੀ ਵੇਬ ਸਾਈਟ thekhalsa.org ਤੇ ਨਵਾਂ ਕਾਲਮ ਸ਼ੁਰੂ ਕੀਤਾ ਹੈ ਜਿਸ ਵਿਚ ਅਜੇ ਸ਼ੁਰੁਆਤ ਵਿਚ ਸਿੱਖ ਪੰਥ ਨਾਲ ਸੰਬੰਧ ਰਖਦੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਕਾਰਜਾਂ ਸੰਬੰਧੀ ਲੋਕਾਂ ਦੇ ਸਵਾਲ ਅਤੇ ਵੀਚਾਰ ਪਾਵਾਂਗੇ ਤਾਂਕਿ ਜਦ ਵੀ ਕਿਸੀ ਨੂੰ ਇਹਨਾ ਸੰਸਥਾਵਾਂ ਜਾਂ ਬੰਦਿਆਂ ਦੀ ਕਾਰਗੁਜਾਰੀ ਬਾਰੇ ਜਾਨਣਾ ਹੋਵੇ ਤਾਂ ਓਹ thekhalsa.org ਵੇਬ ਸਾਈਟ ਤੇ ਇਹਨਾ ਦੇ ਪੇਜ ਤੇ ਜਾਕੇ ਦੇਖ ਸਕਦਾ ਹੈ | ਇਹਨਾਂ ਸਵਾਲਾਂ ਦੇ ਜਵਾਬ ਜੇ ਓਹ ਸੰਸਥਾਵਾਂ ਜਾਂ ਬੰਦੇ ਦੇਣੇ ਚਾਹੁਣ ਤਾਂ ਓਹਨਾਂ ਦੇ ਜਵਾਬ ਵੀ ਓਸੇ ਪੇਜ ਤੇ ਪਾ ਦਿੱਤੇ ਜਾਣਗੇ|
Introduction: ਇਨ੍ਹਾਂ ਦੋਹਾਂ ਪਾਰਟੀਆਂ ਦਾ ਤਾਂ ਆਪਣਾ ਏਜੈਨਡਾ ਹੈ , ਛੇਤ੍ਰੀ ਪਾਰਟੀਆਂ ਇਸ ਨੂੰ ਸਿੱਖਾਂ ਦਾ ਆਪਸੀ ਮਸਲ੍ਹਾ ਸਮਝ ਕੇ ਉਸ ਤੋਂ ਦੂਰ ਹੀ ਰਹਿੰਦੀਆਂ ਹਨ । ਪਰ ਚੌਣ ਕਮਿਸ਼ਨ ਨੂੰ ਤਾਂ ਇਸ ਵਿਚ ਦਖਲ ਦੇਣਾ ਬਣਦਾ ਹੈ । ਪਰ ਇਵੇਂ ਜਾਪਦਾ ਹੈ ਕਿ ਜਾਂ ਤਾਂ ਉਸ ਬੇਬੱਸ ਹੈ , ਜਾ ਉਹ ਵੀ ੳਨ੍ਹਾਂ ਨਾਲ ਹੀ ਰਲਿਆ ਹੋਇਆ ਹੈ । ਅਜਿਹੀ ਹਾਲਤ ਵਿਚ ਜੇ ਸਿੱਖ ਬੋਲਦੇ ਹਨ ਤਾਂ ਪੰਜਾਬ ਵਿਚਲੇ ਸਿੱਖਾਂ ਨੂੰ ਬਾਦਲ ਦੀ ਪੁਲਸ (ਜਿਸ ਦਾ ਮੁਖੀ ਉਹ ਬੰਦਾ ਹੈ , ਜਿਸ ਦੇ ਸਿਰ ਤੇ , ਸਿੱਧੇ ਤੌਰ ਤੇ ਸੈਂਕੜੇ ਸਿੱਖਾਂ ਦੇ ਖੂਨ ਦਾ ਇਲਜ਼ਾਮ ਹੈ) ਦੀਆਂ ਡਾਂਗਾਂ ਅਤੇ ਗੋਲੀਆਂ ਖਾਣੀਆਂ ਪੈਂਦੀਆਂ ਹਨ , ਕੇਂਦਰ ਸਰਕਾਰ ਅਤੇ ਮੀਡੀਆ ਸਿੱਖਾਂ ਤੇ ਆਤੰਕਵਾਦ ਦਾ ਲੇਬਲ ਲਾ ਕੇ , ਸਿੱਖਾਂ ਦੀ ਨਸਲ-ਕੁਸ਼ੀ ਨੂੰ ਹੀ ਹਜ਼ਮ ਕਰੀ ਬੈਠੀ ਹੈ ।
Introduction: ਜੇ ਬਾਦਲ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਵੀ ਕਬਜ਼ਾ ਹੋ ਗਿਆ ਤਾਂ ਯਕੀਨ ਜਾਣੋ , 2014 ਵਾਲੀਆਂ ਲੋਕ-ਸਭਾ ਦੀਆਂ ਚੋਣਾਂ ਤੋਂ ਪਹਿਲਾਂ , ਤੁਹਾਡੇ ਨਾਲ 84 ਜਿਹਾ ਇਕ ਕਾਰਾ ਹੋਰ ਵਾਪਰੇਗਾ , ਅਤੇ ਇਸ ਵਾਰ ਇਹ ਇੰਦਰਾ-ਰਾਜੀਵ ਦੀ ਛਤਰ-ਛਾਇਆ ਹੇਠ , ਕਾਂਗਰਸ ਵਲੋਂ ਨਾ ਹੋ ਕੇ , ਮੋਦੀ-ਅਡਵਾਨੀ ਦੀ ਛਤਰ-ਛਾਇਆ ਹੇਠ ਬੀ. ਜੇ. ਪੀ. ਵਲੋਂ ਹੋਵੇਗਾ । ਮੇਰੀ ਸਲਾਹ ਤਾਂ ਇਹ ਹੈ ਕਿ ਫਿਲਹਾਲ ਸਰਨਾ ਪਾਰਟੀ ਨੂੰ ਵੋਟਾਂ ਪਾ ਕੇ , ਇਸ ਹੋਣੀ ਨੂੰ ਕੁਝ ਘਟਾਇਆ ਜਾ ਸਕਦਾ ਹੈ , ਮੋਦੀ ਕੋਲ ਪ੍ਰਧਾਨ-ਮੰਤਰੀ ਬਣਨ ਦਾ ਇਹੋ ਇਕ ਰਾਹ ਹੈ ।
Introduction: ਸਾਰੇ ਲੇਖਕ ਵੀਰਾਂ ਅਤੇ ਭੈਣਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ , ਤੁਹਾਡੇ ਸਮੇ ਅਤੇ ਮਿਹਨਤ ਦੀ ਕਦਰ ਪਾਉਣ ਲਈ ਅਸੀਂ ਇਕ ਉਪਰਾਲਾ ਅਰੰਭਿਆ ਹੈ ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.