ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਕਿਤੇ ਓਹੋ ਹੀ ਨਾ ਹੋ ਜਾਵੇ ?
ਕਿਤੇ ਓਹੋ ਹੀ ਨਾ ਹੋ ਜਾਵੇ ?
Page Visitors: 3349

                   ਕਿਤੇ ਓਹੋ ਹੀ ਨਾ ਹੋ ਜਾਵੇ ?

        ਮਾਰਟਿਨ ਨੀਲੋਮਰ (ਜਰਮਨੀ)  1930-1940  ਵਿਚਾਲੇ ਦੀ ਹਾਲਤ ਬਿਆਨ ਕਰਦਾ ਲਿਖਦਾ ਹੈ 

“ ਨਾਜ਼ੀ , ਪਹਿਲਾਂ ਕਮਿਊਨਿਸਟਾਂ ਨੂੰ ਮਾਰਨ ਲਈ ਆਏ , ਪਰ ਮੈਂ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ । ਦੁਬਾਰਾ ਉਹ ਯਹੂਦੀਆਂ ਨੂੰ ਮਾਰਨ ਆਏ , ਅਤੇ ਮੈਂ ਚੁੱਪ ਰਿਹਾ , ਕਿਉਂਕਿ ਮੈਂ ਯਹੂਦੀ ਵੀ ਨਹੀਂ ਸੀ । ਫਿਰ ਉਹ ਟ੍ਰੇਡ-ਯੂਨੀਅਨਿਸਟਾਂ ਨੂੰ ਮਾਰਨ ਆਏ , ਪਰ ਮੈਂ ਫਿਰ ਵੀ ਨਹੀਂ ਬੋਲਿਆ , ਕਿਉਂਕਿ ਮੈਂ ਟ੍ਰੇਡ-ਯੂਨੀਅਨਿਸਟ ਨਹੀਂ ਸਾਂ । ਫਿਰ ਉਹ ਕੈਥੋਲਿਕ ਮਤ ਵਾਲਿਆਂ ਲਈ ਆਏ , ਮੈਂ ਫਿਰ ਵੀ ਆਵਾਜ਼ ਨਹੀਂ ਉਠਾਈ , ਕਿਉਂਕਿ ਮੈਂ ਪ੍ਰੋਟੈਸਟੈਂਟ ਮਤ ਵਾਲਾ ਸੀ । ਅਤੇ ਜਦ ਉਹ ਮੇਰੇ ਲਈ ਆਏ ਤਾਂ ਫਿਰ ਆਵਾਜ਼ ਉਠਾਉਣ ਵਾਲਾ ਕੋਈ ਬਚਿਆ ਹੀ ਨਹੀਂ ਸੀ । ”

   ਉਮੀਦ ਤਾਂ ਬਿਲਕੁਲ ਕੋਈ ਨਹੀਂ ਕਿ ਸਿੱਖਾਂ ਨੂੰ ਸਰਮੱਤਿਆ ਆ ਜਾਵੇ , ਪਰ ਅਸੀਂ ਤਾਂ ਆਖਰੀ ਸਾਹਾਂ ਤਕ , ਹੋਕਾ ਦੇਣਾ ਹੀ ਹੈ , ਕਿਉਂਕਿ ਇਹੀ ਸਾਡਾ ਫਰਜ਼ ਹੈ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.