ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
thekhalsa.org ਵਲੋਂ, ਸਿੱਖ ਬਚਿਆਂ ਦੇ ਆਨੰਦ ਕਾਰਜਾਂ ਲਈ ਸੰਜੋਗ ਦੇ ਨਾਮ ਨਾਲ Sikh Matrimonial ਪ੍ਰੋਜੇਕਟ ਸ਼ੁਰੂ
thekhalsa.org ਵਲੋਂ, ਸਿੱਖ ਬਚਿਆਂ ਦੇ ਆਨੰਦ ਕਾਰਜਾਂ ਲਈ ਸੰਜੋਗ ਦੇ ਨਾਮ ਨਾਲ Sikh Matrimonial ਪ੍ਰੋਜੇਕਟ ਸ਼ੁਰੂ
Page Visitors: 3233

ਆਪ ਸਭ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕੀ thekhalsa.org ਵਲੋਂ, ਸਿੱਖ ਬਚਿਆਂ ਦੇ ਆਨੰਦ ਕਾਰਜਾਂ ਲਈ ਸੰਜੋਗ ਦੇ ਨਾਮ ਨਾਲ Sikh Matrimonial ਪ੍ਰੋਜੇਕਟ ਸ਼ੁਰੂ ਕੀਤਾ ਗਿਆ ਹੈ 
ਜਿਸ ਬਾਰੇ ਵੇਰਵਾ ਇਸ ਤਰਾਂ ਹੈ:
ਸੰਜੋਗ ਸੇਵਾ, ਸਿੱਖ ਬੱਚੇ-ਬੱਚੀਆਂ ਦੇ ਆਨੰਦ ਕਾਰਜਾਂ ਲਈ ਸ਼ੁਰੂ ਕੀਤੀ ਗਈ ਹੈ | ਓਹ ਬੱਚੇ ਜੋ ਘੱਟ ਤੋਂ ਘੱਟ ਸਾਬਤ ਸੂਰਤ ਤੇ ਨਸ਼ਿਆਂ ਤੋਂ ਰਹਿਤ ਹਨ, ਕੇਵਲ ਓਹਨਾ ਦਾ ਹੀ ਰਜਿਸ਼ਟ੍ਰੇਸ਼ਨ ਕੀਤਾ ਜਾਵੇਗਾ | ਜੇ ਕੋਈ ਵੀਰ/ਭੈਣ ਆਪਣਾ ਮਨ ਅਜੇ ਨਸ਼ਿਆਂ ਤੋਂ ਦੂਰ ਨਹੀ ਕਰ ਪਾ ਰਹੇ, ਕਿਰਪਾ ਕਰਕੇ ਓਹ ਰਜਿਸ਼ਟ੍ਰੇਸ਼ਨ ਫਾਰਮ ਨਾ ਭਰਣ, ਕਿਓਂਕਿ ਜੀਵਨ ਵਿਸ਼ਵਾਸ ਦੇ ਆਧਾਰ ਤੇ ਹੀ ਚਲਦਾ ਹੈ ਤੇ ਇਸ ਵੇਬਸਾਈਟ ਤੇ ਵਿਸ਼ਵਾਸ ਕਰਕੇ ਕੇਵਲ ਓਹ ਹੀ ਆਉਂਦੇ ਹਨ ਜੋ ਆਪਣੇ ਜੀਵਨ-ਸਾਥੀ ਦੇ ਰੂਪ ਵਿਚ ਕਿਸੀ ਸਿੱਖ ਨੂੰ ਲਭ ਰਹੇ ਹਨ|
*ਸਿੱਖੀ ਜਾਤਾਂ-ਪਾਤਾਂ (ਜੱਟ,ਖਤਰੀ,ਭਾਪਾ, ਵਗੈਰਹ) ਵਿਚ ਵਿਸ਼ਵਾਸ ਨਹੀ ਰਖਦੀ ਤੇ ਇਸ ਪਲੇਟਫਾਰਮ ਤੇ ਸਿੱਖ ਬਚੇ-ਬੱਚੀ ਦੀ ਜਾਤ-ਪਾਤ ਨੂੰ ਪ੍ਰੋਮੋਟ ਨਹੀ ਕੀਤਾ ਜਾਵੇਗਾ|
*ਜੇ ਕਿਸੀ ਦਾ ਆਨੰਦ ਕਾਰਜ ਹੋ ਜਾਂਦਾ ਹੈ ਤਾਂ ਓਹ ਸਾਨੂੰ ਜਰੂਰ ਸੂਚਿਤ ਕਰ ਦੇਵੇ ਤਾਂਕਿ ਉਸਦਾ ਪ੍ਰੋਫਾਈਲ, ਇਸ ਵੇਬਸਾਈਟ ਵਿਚੋਂ ਹਟਾਯਾ ਜਾ ਸਕੇ|
*ਆਪਜੀ ਨੂੰ ਚੰਗੀ ਸਰਵਿਸ ਦੇਣ ਲਈ ਥੋੜੀ ਜੀ ਫੀਸ (Rs. 1000/ਕੇਵਲ ਇੱਕ ਵਾਰ) ਰੱਖੀ ਗਈ ਹੈ, ਜੋਕਿ ਓਦੋਂ ਤਕ ਰਹੇਗੀ ਜਦੋਂ ਤਕ ਬੱਚੇ ਜਾਂ ਬੱਚੀ ਆਨੰਦ ਕਾਰਜ ਨਹੀ ਹੋ ਜਾਂਦਾ|
ਸੰਜੋਗ ਦਾ ਲਿੰਕ Home ਮੀਨੂ ਦੇ ਨਾਲ ਦਿੱਤਾ ਗਿਆ ਹੈ | ਤੁਸੀ ਇਸ ਲਿੰਕ (ਸੰਜੋਗ)ਤੇ ਕਲਿਕ ਕਰਕੇ ਵੀ visit ਕਰ ਸਕਦੇ ਹੋ |
ਆਸ ਹੈ ਕੀ ਸਿੱਖ ਸੰਗਤਾਂ ਵਲੋਂ ਇਸ ਸੇਵਾ ਦਾ ਲਾਹਾ ਜਰੂਰ ਲਿਆ ਜਾਵੇਗਾ |
ਹੋਰ ਵਧੇਰੇ ਜਾਣਕਾਰੀ ਲਈ +917500414243 (ਪ੍ਰਿਤਪਾਲ ਸਿੰਘ) ਨਾਲ ਫੋਨ ਤੇ ਗੱਲ ਕਰਕੇ ਲਈ ਜਾ ਸਕਦੀ ਹੈ |


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.