ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਕੀ ਦੁਨੀਆ ਵਿਚ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਬਚਾਉਣ ਦਾ ਚਾਹਵਾਨ ਕੋਈ ਸਿੱਖ ਹੈ ?
ਕੀ ਦੁਨੀਆ ਵਿਚ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਬਚਾਉਣ ਦਾ ਚਾਹਵਾਨ ਕੋਈ ਸਿੱਖ ਹੈ ?
Page Visitors: 3064

 ਕੀ ਦੁਨੀਆ ਵਿਚ ਗੁਰੂ ਨਾਨਕ ਜੀ ਦੀ ਸਿੱਖੀ ਨੂੰ ਬਚਾਉਣ ਦਾ ਚਾਹਵਾਨ ਕੋਈ ਸਿੱਖ ਹੈ ?
ਗੁਰੂ ਪਿਆਰੀ ਸੰਗਤ ਜੀਉ
                 ਵਾਹਿਗੁਰੂ ਜੀ ਕਾ ਖਾਲਸਾ     ਵਾਹਿਗੁਰੂ ਜੀ ਕੀ ਫਤਿਹ
          ਕੀ ਦੁਨੀਆ ਵਿਚ ਕੁਝ ਅਜਿਹੇ ਸਿੱਖ ਵੀ ਹਨ , ਜੋ ਗੁਰੂ ਨਾਨਕ ਜੀ ਦੇ ਸਿੱਖੀ ਸਿਧਾਂਤ ਨੂੰ ਬਚਾਉਣ ਦੇ ਚਾਹਵਾਨ ਹਨ ?  ਅਜੇ ਤਕ ਤਾਂ ਸਿੱਖ ਲੀਡਰਾਂ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੁਰਮਤਿ ਅਨੁਸਾਰ , ਉਨ੍ਹਾਂ ਦਾ ਨਿਸ਼ਾਨਾ ਕੀ ਹੈ ? ਫਿਰ ਉਹ ਜਦੋ-ਜਹੱਦ ਕਾਹਦੇ ਲਈ ਕਰ ਰਹੇ ਹਨ ?
     ਅਗਰ ਕੋਈ ਹੈ ? ਕਿਰਪਾ ਕਰ ਕੇ ਸੰਪਰਕ ਕਰੋ ਜੀ ।   
                                       ਆਪ ਦੇ ਰਿਣੀ ਹੋਵਾਂਗੇ ਜੀ ।        
                                                                              ਸੰਪਾਦਕੀ ਬੋਰਡ
                                                                             13-11-2013        

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.