ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਅੱਜ ਦੀ ਆਵਾਜ਼ ? ਸਿੱਖੋ ਸੰਭਲੋ,
ਅੱਜ ਦੀ ਆਵਾਜ਼ ? ਸਿੱਖੋ ਸੰਭਲੋ,
Page Visitors: 3517

ਅੱਜ ਦੀ ਆਵਾਜ਼ ?
  ਸਿੱਖੋ ਸੰਭਲੋ,

     ਅਖੌਤੀ ਸਰਬੱਤ-ਖਾਲਸਾ ਦੇ ਪ੍ਰਬੰਧਕਾਂ ਨੇ ਨੌਜਵਾਨ ਮਰਵਾਉਣ ਦਾ ਪੂਰਾ ਪ੍ਰਬੰਧ ਕਰ ਦਿੱਤਾ ਹੈ। ਸਿੱਖਾਂ ਨੂੰ ਅੱਜ ਸ਼ਾਮ ਨੂੰ ਦਰਬਾਰ ਸਾਹਿਬ ਸੱਦਿਆ ਗਿਆ ਹੈ, ਜਦ ਕਿ ਇਹ ਸਾਰੇ ਕਰਤਾ-ਧਰਤਾ ਜੇਲ੍ਹ ਵਿਚ ਬੰਦ ਹਨ। ਸੰਭਲੋ ਗਲਤ ਵੀ ਤੁਸੀਂ ਹੀ ਬਣੋਗੇ ਅਤੇ ਮਰੋਗੇ ਵੀ ਤੁਸੀਂ। ਵਾਸਤਾ ਏ ਰੱਬ ਦਾ ਅੱਜ ਰਾਤ ਆਪਣੇ ਘਰਾਂ ਵਿਚ ਹੀ ਰਹੋ।     ਜ਼ਿਆਦਾ ਕੁਝ ਵੀ ਲਿਖਣ ਦਾ ਵੇਲਾ ਨਹੀਂ ਹੈ।

                                                   ਅਮਰ ਜੀਤ ਸਿੰਘ ਚੰਦੀ
                                                               11-11-15      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.