ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਅੱਜ ਸਿੱਖਾਂ ਨੂੰ ਜੇਕਰ ਆਪਣਾ ਭਵਿੱਖ ਬਣਾਉਣਾ ਹੈ,
ਅੱਜ ਸਿੱਖਾਂ ਨੂੰ ਜੇਕਰ ਆਪਣਾ ਭਵਿੱਖ ਬਣਾਉਣਾ ਹੈ,
Page Visitors: 2616

ਅੱਜ ਸਿੱਖਾਂ ਨੂੰ ਜੇਕਰ ਆਪਣਾ ਭਵਿੱਖ ਬਣਾਉਣਾ ਹੈ,
 ਤਾਂ ਇਤਿਹਾਸ ਦੇ ਦਮਗੱਜੇ ਮਾਰਣੇ ਬੰਦ ਕਰਨੇ ਪੈਣਗੇ !
       
  ਇਤਿਹਾਸ ਸਿਖਣ ਲਈ ਹੁੰਦਾ ਹੈ !
  ਇਤਿਹਾਸ ਗਲਤੀਆਂ ਨਾ ਦੁਹਰਾਉਣ ਲਈ ਹੁੰਦਾ ਹੈ !
  ਇਤਿਹਾਸ ਚਾਨਣ-ਮੁਨਾਰਾ ਹੁੰਦਾ ਹੈ !
  ਇਤਿਹਾਸ ਕਿਸੀ ਨੂੰ ਨੀਵਾਂ ਦਿਖਾਉਣ ਲਈ ਜਾਂ ਆਪਣੇ ਆਪ ਨੂੰ ਦੂਜੇਆਂ ਤੋਂ ਉੱਚਾ ਦਰਸ਼ਾਉਣ ਲਈ ਨਹੀਂ ਹੁੰਦਾ !
    ਸਾਡੇ ਪੁਰਖਿਆਂ ਨੇ ਮਨੁੱਖਤਾ ਲਈ ਜੋ ਜੋ ਕੀਤਾ, ਸਾਨੂੰ ਉਸ ਨੂੰ ਦੁਹਰਾਉਣ ਦੀ ਜ਼ਰੂਰਤ ਹੈ
!
    ਜੇਕਰ ਅਸੀਂ ਪੁਰਖਿਆਂ ਦੀ ਕੀਤੀਆਂ ਹੋਈਆਂ ਏਫ਼.ਡੀ.'ਆਂ ਇਸੀ ਤਰਾਂ ਤੋੜਦੇ ਰਹੇ, ਤਾਂ ਅਮੀਰ ਵਿਰਸੇ ਦੇ ਵਾਰਸ ਗਰੀਬ ਹੋ ਜਾਣਗੇ !

  ਬਲਵਿੰਦਰ ਸਿੰਘ ਬਾਈਸਨ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.