ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਾਈਜੀਰੀਆ ਵਿਚ ਅਗਵਾ ਹਿਮਾਚਲ ਦੇ ਤਿੰਨੋਂ ਨੌਜਵਾਨ ਰਿਹਾਅ
ਨਾਈਜੀਰੀਆ ਵਿਚ ਅਗਵਾ ਹਿਮਾਚਲ ਦੇ ਤਿੰਨੋਂ ਨੌਜਵਾਨ ਰਿਹਾਅ
Page Visitors: 2352

ਨਾਈਜੀਰੀਆ ਵਿਚ ਅਗਵਾ ਹਿਮਾਚਲ ਦੇ ਤਿੰਨੋਂ ਨੌਜਵਾਨ ਰਿਹਾਅਨਾਈਜੀਰੀਆ ਵਿਚ ਅਗਵਾ ਹਿਮਾਚਲ ਦੇ ਤਿੰਨੋਂ ਨੌਜਵਾਨ ਰਿਹਾਅ

April 12
22:29 2018

ਨਗਰੋਟਾ ਬਗਵਾਂ, 12 ਅਪ੍ਰੈਲ (ਪੰਜਾਬ ਮੇਲ)- ਨਾਈਜੀਰੀਆ ਵਿਚ ਸਮੁੰਦਰੀ ਲੁਟੇਰਿਆਂ ਦੁਆਰਾ ਤਿੰਨ ਮਹੀਨੇ ਪਹਿਲਾਂ ਅਗਵਾ ਕੀਤੇ ਗਏ ਜ਼ਿਲ੍ਹਾ ਕਾਂਗੜਾ ਦੇ ਤਿੰਨੋਂ ਨੌਜਵਾਨਾਂ ਦੀ ਰਿਹਾਈ ਦਾ ਰਸਤਾ ਸਾਫ ਹੋ ਗਿਆ ਹੈ। ਉਨ੍ਹਾਂ ਛੇਤੀ ਹੀ ਵਾਪਸ ਲਿਆਇਆ ਜਾਵੇਗਾ। ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਹ ਤਿੰਨੋਂ ਮਰਚੈਂਟ ਨੇਵੀ ਵਿਚ ਹਨ ਅਤੇ ਸ਼ਿਪ ਦੇ ਨਾਲ ਨਾਈਜੀਰੀਆ ਗਏ ਸੀ। ਇਨ੍ਹਾਂ ਨਗਰੋਟਾ ਬਗਵਾਂ ਦੇ ਪੰਕਜ, ਨਗਰੋਟਾ ਸੂਰੀਆਂ ਦੇ ਸੁਸ਼ੀਲ ਅਤੇ ਪਾਲਮਪੁਰ ਦੇ ਅਜੇ ਸ਼ਾਮਲ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.