ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਗੁਰਪਤਵੰਤ ਪੰਨੂ ਦਾ ਟਵਿੱਟਰ ਅਕਾਉਂਟ ਬੰਦ
ਗੁਰਪਤਵੰਤ ਪੰਨੂ ਦਾ ਟਵਿੱਟਰ ਅਕਾਉਂਟ ਬੰਦ
Page Visitors: 2402

ਗੁਰਪਤਵੰਤ ਪੰਨੂ ਦਾ ਟਵਿੱਟਰ ਅਕਾਉਂਟ ਬੰਦ
By : ਬਾਬੂਸ਼ਾਹੀ ਬਿਊਰੋ
Wednesday, Sep 05, 2018 09:24 PM

ਚੰਡੀਗੜ੍ਹ, 5 ਸਤੰਬਰ 2018 -
ਖਾਲਿਸਤਾਨੀ ਸਮਰਥਕ ਤੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਟਵਿੱਟਰ ਅਕਾਊਂਟ ਬੰਦ ਹੋ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਪੰਨੂ ਟਵਿੱਟਰ ਰਾਹੀਂ ਖਾਲਿਸਤਾਨੀ ਵਿਰੋਧੀਆਂ ਨੂੰ ਸੋਧਾ ਲਾਉਣ ਬਾਬਤ ਪੋਸਟਾਂ ਪਾਉਂਦਾ ਆ ਰਿਹਾ ਸੀ। ਜਿਸਦੇ ਚਲਦਿਆਂ ਟਵਿੱਟਰ ਨੇ ਪੰਨੂ ਦਾ ਅਕਾਉਂਟ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਹੈ।
ਪਨੂੰ ਨੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਧਮਕੀ ਦਿੱਤੀ ਸੀ ਕਿ ਉਹ ਜਾਂ ਤਾਂ ‘ਰੈਫਰੈਂਡਮ 2020` ਦੀ ਹਮਾਇਤ ਕਰਨ ਤੇ ਜਾਂ ਫਿਰ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ `ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।

  • ਪੰਨੂ ਦੇ ਟਵਿੱਟਰ ਅਕਾਉਂਟ 'ਤੇ ਆ ਰਿਹਾ ਸੰਦੇਸ਼ :-

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.