ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦਿਨ ਦਿਹਾੜੇ ਵੱਜੀਆਂ ਗੱਡੀਆਂ ’ਚ ਗੱਡੀਆਂ-ਵੱਡਾ ਨੁਕਸਾਨ ਟਲਿਆ
ਦਿਨ ਦਿਹਾੜੇ ਵੱਜੀਆਂ ਗੱਡੀਆਂ ’ਚ ਗੱਡੀਆਂ-ਵੱਡਾ ਨੁਕਸਾਨ ਟਲਿਆ
Page Visitors: 2378

ਦਿਨ ਦਿਹਾੜੇ ਵੱਜੀਆਂ ਗੱਡੀਆਂ 'ਚ ਗੱਡੀਆਂ - ਵੱਡਾ ਨੁਕਸਾਨ ਟਲਿਆ
By : ਬਾਬੂਸ਼ਾਹੀ ਬਿਊਰੋ
Friday, Nov 02, 2018 06:41 PM

ਦਿਨ ਦਿਹਾੜੇ ਵੱਜੀਆਂ ਗੱਡੀਆਂ 'ਚ ਗੱਡੀਆਂ - ਵੱਡਾ ਨੁਕਸਾਨ ਟਲਿਆ
ਬਠਿੰਡਾ, 2 ਨਵੰਬਰ 2018 -
ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਿਸਾਨ ਪਰਾਲੀ ਸਾੜਨਾ ਬੰਦ ਨਹੀਂ ਕਰ ਰਹੇ, ਜਿਸਦਾ ਖਾਮਿਆਜਾ ਆਮ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਅੱਜ ਬਠਿੰਡਾ 'ਚ ਧੂੰਏ ਕਾਰਨ ਦਰਜਣ ਦੇ ਕਰੀਬ ਵਾਹਨ ਆਪਸ 'ਚ ਭਿੜ ਗਏ।
ਰਾਮਪੁਰਾ ਫੂਲ ਕੋਲ ਲਹਿਰਾ ਮੁਹਬੱਤ ਨੇੜੇ ਨੈਸ਼ਨਲ ਹਾਈਵੇ-7 'ਤੇ ਪਰਾਲੀ ਦੇ ਧੂੰਏਂ ਦੀ ਸੰਘਣੀ ਚਾਦਰ ਕਾਰਨ 9 ਵਾਹਨ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਏ। ਇਸ ਟੱਕਰ ਵਿੱਚ 8 ਕਾਰਾਂ ਤੇ ਇੱਕ ਕੈਂਟਰ ਸ਼ਾਮਲ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.