ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
Introduction: ਕਾਂਗਰਸ ਦੀ ਚਾਪਲੂਸੀ ਵਿਚੋਂ ਸਰਨਾ ਦੀ ਇਕ ਹੋਰ ਬਜਰ ਗ਼ਲਤੀ ਵੀ ਨਿਕਲੀ ਸੀ। ਜਦ “ਖ਼ੂਨੀ ਨਵੰਬਰ 1984” ਵਿਚ ਮਾਰੇ ਗਏ ਸਿੱਖਾਂ ਦੀ ਗੱਲ ਚਲਦੀ ਸੀ ਤਾਂ ਸਰਨਾ ਸਿੱਖਾਂ ਨੂੰ 1984 ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿਆ ਕਰਦਾ ਸੀ। ਕੋਈ ਜ਼ਲੀਲ, ਮੁਰਦਾ ਰੂਹ ਵਾਲਾ ਸਿੱਖ ਹੀ ਉਸ ਜ਼ੁਲਮ ਨੂੰ ਭੁੱਲ ਸਕਦਾ ਹੈ। ਸਰਨਾ ਦੀ ਇਸ ਗੱਲ ਨੇ ਹਜ਼ਾਰਾਂ ਲੋਕਾਂ ਨੂੰ ਉਸ ਦੇ ਖ਼ਿਲਾਫ਼ ਕਰ ਲਿਆ ਸੀ। ਸਰਨਾ ਚਾਹੁੰਦਾ ਤਾਂ “ਖ਼ੂਨੀ ਨਵੰਬਰ 1984” ਦੇ ਘੱਲੂਘਾਰੇ ਦੀ ਇਕ ਸ਼ਾਨਦਾਰ ਯਾਦਗਾਰ ਬਣਾ ਕੇ ਆਪਣੇ ਗ਼ਲਤ ਬੋਲਾਂ ਦਾ ਨੁਕਸਾਨ ਪੂਰਾ ਕਰ ਸਕਦਾ ਸੀ’ ਪਰ ਉਸ ਦੇ ਮਨ ਵਿਚ ਕਾਂਗਰਸ ਭਗਤੀ ਛਾਈ ਹੋਈ ਸੀ, ਇਸ ਕਰ ਕੇ ਉਸ ਨੇ ਅਜਿਹਾ ਕੁਝ ਵੀ ਨਾ ਕੀਤਾ।


[1]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.