ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਕਲੇਂਡਰ ਬੱਚਣਾ ਜ਼ਰੂਰੀ ਹੈ ਜਾਂ ਸਹੀ ਇਤਹਾਸ ? ?
Page Visitors: 2539
ਕਲੇਂਡਰ ਬੱਚਣਾ ਜ਼ਰੂਰੀ ਹੈ ਜਾਂ ਸਹੀ ਇਤਹਾਸ ? ?
ਪੁਰੇਵਾਲ ਵਲੋਂ ਗੁਰੂ ਸਾਹਿਬਾਨ ਜੀ ਦੇ ਦਿਹਾੜੇ ਇਤਹਾਸਕ ਰੂਪ ਵਿਚ ਗਲਤ ਤਾਰੀਖ਼ਾਂ ਤੇ ਫ਼ਿਕਸ ਕਰ ਦੇਣ ਦੀ ਹਿਮਾਅਤ ਕਿਉਂ?
ਦਿਹਾੜੇ ਫ਼ਿਕਸ ਹੀ ਕਰਨੇ ਸੀ ਤਾਂ ਸਹੀ ਤਾਰੀਖ਼ਾਂ ਤੇ ਫ਼ਿਕਸ ਨਹੀਂ ਸੀ ਹੋਣੇ ਚਾਹੀਦੇ ?
ਜਾਗਰੂਕ ਮਿਸ਼ਨ ਚਲਾਉਣ ਵਾਲੇ ਵੀਰ ਹੁਣ ਇਤਹਾਸ ਖ਼ਰਾਬ ਹੋ ਜਾਣ ਦੀ ਫ਼ਿਕਰ ਕਿਉਂ ਨਹੀਂ ਕਰਦੇ?
ਪੁਰੇਵਾਲ ਜੀ ਦਾ ਕਲੇਂਡਰ ਬੱਚਣਾ ਜ਼ਰੂਰੀ ਹੈ ਜਾਂ ਇਤਹਾਸ ਦਾ ਸਹੀ ਬੱਚਿਆ ਰਹਿਣਾ ਜ਼ਰੂਰੀ ਹੈ?
Dr. Harjinder Singh Dilgeer