ਕੈਟੇਗਰੀ

ਤੁਹਾਡੀ ਰਾਇ



ਕੀ ਤੁਸੀ ਜਾਣਦੇ ਹੋ(ਦੁਨਿਆਵੀ)
ਪੰਜਾਬ ਵਿਚ ਹਰ ਸਾਲ 50 ਕ੍ਰੋੜ ਸ਼ਰਾਬ ਦੀਆਂ ਬੋਤਲ ਠੇਕਿਆਂ ਤੇ ਵਿਕਦੀਆਂ ਹਨ
ਪੰਜਾਬ ਵਿਚ ਹਰ ਸਾਲ 50 ਕ੍ਰੋੜ ਸ਼ਰਾਬ ਦੀਆਂ ਬੋਤਲ ਠੇਕਿਆਂ ਤੇ ਵਿਕਦੀਆਂ ਹਨ
Page Visitors: 2916

                                      COMMUNITY  ALLERT                               
          ਪੰਜਾਬ ਵਿਚ ਹਰ ਸਾਲ  50 ਕ੍ਰੋੜ ਸ਼ਰਾਬ ਦੀਆਂ ਬੋਤਲਾਂ . ਠੇਕਿਆਂ ਤੇ ਵਿਕਦੀਆਂ ਹਨ । (ਦੇਸੀ ਬਣਨ ਵਾਲੀ ਸ਼ਰਾਬ ਇਸ ਤੋਂ ਅਲੱਗ ਹੈ )  ਅਤੇ ਅਰਬਾਂ ਰੁਪਏ ਦੇ ਹੋਰ ਨਸ਼ੇ , ਸਾਲ ਵਿਚ ਕੀਤੇ ਜਾਂਦੇ ਹਨ । (ਇਨ੍ਹਾਂ ਸਭ ਦੀ ਸੰਰਕਸ਼ਕ ਅਕਾਲੀ ਸਰਕਾਰ ਹੈ ) ਜਿਨ੍ਹਾਂ ਵਿਚ ਹੈਰੋਇਨ , ਅਫੀਮ , ਭੁੱਕੀ , ਟੀਕਿਆਂ ਰਾਹੀਂ ਵਰਤੇ ਜਾਂਣ ਵਾਲੇ ਨਸ਼ੇ , ਤੰਬਾਕੂ ਅਤੇ ਨਸ਼ੇ ਦੀਆਂ ਗੋਲੀਆਂ ਹੁੰਦੀਆਂ ਹਨ । ਇਹ ਢੰਗ ਕਿਸੇ ਵੇਲੇ ਚੀਨ ਦੇ ਵਿਰੁੱਧ , ਉਸ ਨੂੰ ਗੁਲਾਮ ਰੱਖਣ ਵਾਲਿਆਂ ਵਲੋਂ ਵਰਤਿਆ ਜਾਂਦਾ ਸੀ ਅਤੇ ਚੀਨੀ , ਸਾਰੀ ਦੁਨਆਿ ਵਿਚ ਅਫੀਮਚੀਆਂ ਵਜੋਂ ਮਸ਼ਹੂਰ ਸਨ । ਅੱਜ ਇਹ ਸਾਰਾ ਕੁਝ , ਭਾਰਤੀਆਂ ਵਲੋਂ ਹੀ , ਸਰਦਾਰਾਂ ਨੂੰ ਗੁਲਾਮ ਰੱਖਣ ਲਈ ਵਰਤਿਆ ਜਾਂਦਾ ਹੈ ।
           ਜੇ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਕੀ ਹੋਵੇਗਾ ? ? ? ? ? ? ? ? ? ? ? ? ? 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.