ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਦੋ ਸ਼ਬਦ-ਭਾਗ ਪਹਲਾ
ਦੋ ਸ਼ਬਦ-ਭਾਗ ਪਹਲਾ
Page Visitors: 3639

                       <>siq gur pRswid ]
                                ( gurbwxI drSn)
                            (do Sbd , Bwg-pihlw)

      guru gRMQ swihb jI dI bwxI dI srl ivAwiKAw  “  gurbwxI drSn ”  SurU krn qoN pihlW , gurbwxI nUM sOiKAW Aqy shI idSw ivc smJx leI , kuJ muFlIAW g`lW nUM smJxw bhuq zrUrI hY [ sB qoN pihlW gurbwxI nUM smJx leI , SbdW dy ArQ smJxw bhuq zrUrI huMdw hY [ ies dy nwl hI ieh vI jwnxw zrUrI hY ik , Sbd kI hY ? kuJ AKrW dy smUh nUM Sbd ikhw jWdw hY [ ies ivc do A`Kr vI ho skdy hn Aqy pMj-s`q A`Kr vI ho skdy hn [ ieh ivAwiKAw krn dI loV isrP eys kr ky peI , ikauNik gurwxI dy pidAW nUM vI Sbd kihxw pRclq hY , jo ik TIk nhIN hY [ gurU gRMQ swihb jI ivc Ast-pdIAW hn , vwrW hn , ibrhVy , GoVIAW , AlwhxIAW hn , iQqI jW iQMqI, AnMd , sd , CMq hn , EAMkwru , kwPI , AMjlIAW , solhy hn , vxjwrw , bwrw-mwhw , krhly hn , bwvn-AKrI , slok , gwQw , Punhy hn , cauboly . pauVIAW , svXy Aqy muMdwvxI hY , pr Sbd ikqy nhIN hn [

     SbdW nUM smJx leI is`KW kol  SbdwrQ dIAW poQIAW hn Aqy mhwn koS vI hY [

   ies mgroN gurbwxI dy pidAW nUM smJx dI loV huMdI hY , ijs nUM smJx leI pRo. swihb isMG jI dw  “ gurU gRMQ swihb drpx ”  hY , ijs nUM pRo. swihb ny bhuq imhnq nwl , gurbwxI ivAwkrx dI Koj mgroN , aus Anuswr , d`s BwgW ivc gurbwxI dy ArQ kIqy hn [ hor keI ivdvwnW ny , gurbwxI ivAwkrx Anuswr jW Awpxy hI FMg nwl gurbwxI dy ArQ kIqy hn [ pr A`j qk sB qoN suc`jy ArQ pRo swihb isMG jI vloN hI kIqy gey hn [ cwhIdw qW ieh sI ik ivdvwn s`jx , pRo. swihb dI Koj nUM hI AgWh qordy (gumuKI ilpI dI ivAwkrx vI gurU gRMQ swihb jI dI ivAwkrx Anusr hI bxweI jWdI)  pr AsIN ijs c`kr-ivaU ivc Psy hoey hW , aus ivc qW pMjwbI dI ilpI vI gurmuKI qoN bdl ky dyvnwgrI krn dIAW ivauNqW bxw ho rhIAW hn [ iek vwrI qW ieh koiSS pMifq nihrU vyly kIqI geI sI , pr mwstr qwrw isMG jI dy sucyq hox kr ky , auh skIm kwmXwb nhIN ho skI [ A`j kl vI auhI skIm , pMjwbI XunIvristI pitAwlw rwhIN ho rhI hY [ (mYN ies bwry sucyq kridAW iek lyK vI iliKAw sI , pr aus dI gMBIrqw nUM nw smJdy hoey , iksy vI vYb-sweIt jW rswly ny nhIN CwipAw [ hux aus nUM AwpxI vYb-sweIt qw pwieAw jwvygw )

     pRo. swihb isMG jI dy gurbwxI ArQW qoN AgWh , gurbwxI dy PlsPy , isDWq nUM smJx dw auprwlw hoxw cwhIdw sI , pr A`j qW gurbwxI nUM hI ivgwVn dIAW GwVqW GVIAW jw rhIAW hn [ AwpW ies nUM AgWh qorn dw auprwlw krWgy , mYN ieh smJdw hW ik ies mhwn swgr ivc goqw lwaux dI smrQw myry ivc nhIN hY [ iPr ieh soc ky ieh kMm SurU kr irhw hW ik , ijs prmwqmw ny eynI soJI id`qI hY , auh Awp hI auNglI PV ky ieh kMm vy krwvygw [ iPr myry kol syD lYx leI , SbdwrQ hn , mhwn koS hY Aqy pRO. swihb dw drpx vI hY Aqy nwl hI bhuq swry isAwxy vI hox gy , jo ies ivc vI myrw mwrg-drSn krngy [

    ieh swrw iKAwl kridAW , ies dw nwm  “ gurU gRMQ swihb drSn (PlsPw) ” r`iKAw igAw hY , ies ivc pRO. swihb isMG jI dy kMm nUM hI AgWh qoridAW , gurbwxI dy ArQW qoN AgWh , gurbwxI dy PlsPy nUM gurbwxI dI srl ivAwiKAw rwhIN aujwgr kIqw jwvygw [ ijs leI sB qoN pihlW gurbwxI ivcoN aunHW SbdW nUM (ijnHW bwry Ajy qk BMbl-BUsw hI hY)  smJx dw Xqn kIqw jwvygw [ qW jo gurbwxI nUM swP ArQW ivc smiJAw jw sky , iksy qrHW dI duivDw nw rih jwvy [
     Awau pihlW gurbwxI dIAW qukW Awsry AijhIAW g`lW nUM smJx dw Xqn krIey [

     gurbwxI ivc A`Kr ‘ nwm ’ dI bhuq vrqoN hoeI hY , pr is`K ies A`Kr dy ArQW bwry hI sB qoN v`D duivDw ivc hn , Awau ies bwry gurbwxI ivcoN , kuJ smJdy hW [   

                                             nwm

         ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ ਫਲਾਨਾ ਬੰਦਾ , ਫਲਾਨੇ ਡੇਰੇ ਤੋਂ ਨਾਮ ਲੈਣ ਗਿਆ ਹੈ”   “ਅਮਕਾ ਬੰਦਾ , ਅਮਕੇ ਡੇਰੇ ਤੋਂ ਨਾਮ ਲੈ ਕੇ ਆਇਆ ਹੈ “   ਜਾਂ ਉਸ ਬੰਦੇ ਨੇ , ਨਰੰਕਾਰੀਆਂ ਕੋਲੋਂ,ਜਾਂ ਰਾਧਾ ਸਵਾਮੀਆਂ ਕੋਲੋਂ, ਜਾਂ ਨਾਮਧਾਰੀਆਂ ਕੋਲੋਂ ਜਾਂ ਹੋਰ ਬਹੁਤ ਸਾਰੇ ਡੇਰਿਆਂ ,ਟਕਸਾਲਾਂ ਜਿਨ੍ਹਾਂ ਦੇ ਨਾਮ ਯਾਦ ਰੱਖਣੇ ਵੀ ਮੁਸ਼ਕਿਲ ਹਨ, ਕੋਲੋਂ ਨਾਮ ਲਿਆ ਹੈਪਰ ਇਹ ਕਦੀ ਸਮਝ ਨਾ ਆਈ ਕਿ ਇਹ ਨਾਮ ਹੈ ਕੀ ਚੀਜ਼ ? ਇਵੇਂ ਹੀ ਸਿੱਖੀ ਵਿਚ ਕੀਰਤਨ , ਸਿਮਰਨ ਅਤੇ ਜਪ ਦੀ ਵੀ ਬਹੁਤ ਮਾਨਤਾ ਹੈ , ਪਰ ਅੱਜ ਤਕ ਕਿਸੇ ਕੀਰਤਨੀਏ , ਕਿਸੇ ਅਖੌਤੀ ਸੰਤ , ਕਿਸੇ ਅਖੌਤੀ ਮਹਾਂਪੁਰਸ਼ , ਕਿਸੇ ਅਖੌਤੀ ਬ੍ਰਹਮਗਿਆਨੀ ਨੇ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਨਹੀਂ ਕੀਤੀ , ਬਲਕਿ ਮੇਰੇ ਵੇਖਦੇ ਵੇਖਦੇ ਇਨ੍ਹਾਂ ਲਫਜ਼ਾਂ ਦੇ ਕਈ ਰੂਪ ਸਾਮ੍ਹਣੇ ਆਏ ਹਰ ਰੂਪ ਇਨ੍ਹਾਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦੀ ਥਾਂ ਇਨ੍ਹਾਂ ਗੁੰਝਲਾਂ ਵਿਚ ਹੋਰ ਵਾਧੇ ਦਾ ਕਾਰਨ ਬਣਦਾ ਰਿਹਾ
                 ਨੌਜਵਾਨ ਪੀੜ੍ਹੀ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ , ਸਿੱਖੀ ਨਾਲੋਂ ਟੁੱਟ ਰਹੇ ਹਨ ਜਦ ਇਨ੍ਹਾਂ ਆਮ ਪਰਚਲਤ ਲਫਜ਼ਾਂ ਦੇ ਅਰਥ ਸਮਝਾਉਣ ਵਾਲਾ ਹੀ ਕੋਈ ਨਹੀਂ , ਤਾਂ ਗੁਰਬਾਣੀ ਸਿਧਾਂਤ ਦੀਆਂ ਗੱਲਾਂ ਕੌਣ ਸਮਝਾਏ ? ਜਦ ਮੋੜ-ਘੇੜ ਕੇ ਗੱਲ , ਕਰਮ ਕਾਂਡਾਂ , ਚਮਤਕਾਰਾਂ ਦੀ ਹੀ ਹੁੰਦੀ ਹੋਵੇ , ਜੋ ਗੁਰਬਾਣੀ ਨੇ ਰੱਦ ਕੀਤੇ ਹੋਣ , ਜਿਨ੍ਹਾਂ ਬਾਰੇ , ਸੁਚੇਤ ਨਵੀਂ ਪੀੜ੍ਹੀ ਨੂੰ ਸਮਝ ਹੀ ਨਾ ਆਉੰਦੀ ਹੋਵੇ ਉਨ੍ਹਾਂ ਨੂੰ ਸਿੱਖੀ ਅਤੇ ਬ੍ਰਾਹਮਣਵਾਦ ਵਿਚ ਫਰਕ ਕਰਨਾ ਵੀ ਮੁਸ਼ਕਲ ਹੋਵੇ , ਫਿਰ ਉਹ ਕਿਸ ਸਿੱਖੀ ਨਾਲੋਂ ਟੁੱਟ ਰਹੇ ਹਨ ? ਕੀ ਵਿਖਾਵੇ ਦੀ ਸਿੱਖੀ ਨਾਲੋਂ ?
   ਕੋਈ ਬੰਦਾ ਵੀ ਅਜਿਹਾ ਨਾ ਮਿਲਿਆ ਜੋ ਸਮਝਾ ਸਕਦਾ ਕਿ ਨਾਮ ਕੀ  ਚੀਜ਼ ਹੈ? ਇਹ ਵੀ ਸੁਣਿਆ ਕਿ ਨਾਮ ਦੇਣ ਵਾਲਿਆਂ ਨੇ, ਨਾਮ ਲੈਣ ਵਾਲਿਆਂ ਨੂੰ ਤਾਕੀਦ ਕੀਤੀ ਹੈ ਕਿ ਕਿਸੇ ਨੂੰ ਨਾਮ ਬਾਰੇ ਨਹੀਂ ਦੱਸਣਾ, ਨਹੀਂ ਤਾਂ ਨਾਮ ਫਲੀ ਭੂਤ ਨਹੀਂ ਹੋਵੇਗਾਇਸ ਤੋਂ ਇਹ ਧਾਰਨਾ ਬਣੀ ਕਿ ਨਾਮ ਕੋਈ ਬਹੁਤ ਗੁਪਤ ਚੀਜ਼ ਹੈ
                 ਕੁਝ ਥਾਂਵਾਂ ਤੇ ਕੁਝ ਬੰਦਿਆਂ ਨੂੰ ਚਿਮਟੇ ਢੋਲਕੀਆਂ ਨਾਲਵਾਹਿਗੁਰੂ ਵਾਹਿਗੁਰੂ ਕਰਦੇ ਵੇਖਆ, ਪੁਛਣ ਤੇ ਪਤਾ ਲੱਗਾ ਕਿ ਨਾਮ ਜਪ ਰਹੇ ਹਨ ਬੜੀ ਹੈਰਾਨੀ ਹੋਈ ਕਿ ਇਕ ਪਾਸੇ ਤਾਂ ਨਾਮ ਬਾਰੇ, ਦੂਸਰੇ ਨੂੰ ਦੱਸਣ ਤੇ ਵੀ ਪਾਬੰਦੀਹੈ, ਦੂਸਰੇ ਪਾਸੇ ਨਾਮ ਨੂੰ ਸਪੀਕਰਾਂ ਤੇ ਜਪਿਆ ਜਾ ਰਿਹਾ ਹੈਇਸੇ ਦੌਰਾਨ ਕੀਰਤਨ , ਸਿਮਰਨ , ਜਪ , ਬਾਰੇ ਵੀ , ਗੁੰਝਲਾਂ ਵਿਚ ਕਾਫੀ ਵਾਧਾ ਹੋ ਚੁੱਕਾ ਸੀ ਮਨ ਵਿਚ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲਈ ਜਾਵੇ ਸੋ ਗੁਰੂ ਸਾਹਿਬ ਨਾਲ ਗੱਲਾਂ ਕੀਤੀਆਂ , ਸਵਾਲ ਪੁੱਛੇ ਉਨ੍ਹਾਂ ਦੇ ਦਿੱਤੇ ਜਵਾਬ ਨੂੰ ਸਮਝਣ ਲਈ ਡਾ: ਸਾਹਿਬ ਸਿੰਘ ਜੀ ਦੇ ਦਰਪਣ ਦਾ ਆਸਰਾ ਲਿਆ ਇਸ ਨੂੰ ਜਾਨਣ ਦੀ ਜਗਿਆਸਾ ਵਿਚ ਗੁਰੂ  ਗ੍ਰੰਥ ਸਾਹਿਬ ਵਿਚੋਂ ਇਕ ਤੁਕ ਸਾਮ੍ਹਣੇ ਆਈ ,
               ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ ॥  (1083)
ਅਰਥਾਤ ਹੇ ਪ੍ਰਭੂ ਸਾਡੀ ਜੀਭ ਤਾਂ ਤੇਰੇ ਉਹੀ ਨਾਮ ਉਚਾਰਦੀ ਹੈ , ਜੋ ਨਾਮ ਤੇਰੇ ਗੁਣਾਂ ਤੇ ਆਧਾਰਤ , ਲੋਕਾਂ ਨੇ ਰੱਖ ਲਏ ਹਨਪਰ ਸਤਿਨਾਮ ( ਹਰ ਵੇਲੇ ਹੋਂਦ ਵਾਲਾ )ਮੁੱਢ ਕਦੀਮਾਂ ਤੋਂ ਤੇਰਾ ਨਾਮ ਹੈ
                ਇਸ ਤੇ ਵਿਚਾਰ ਕਰਦਿਆਂ, ਦੋ ਗੱਲਾਂ ਸਾਮ੍ਹਣੇ ਆਈਆਂ    
  ੳ.  ਉਸ ਦੇ ਜੋ ਨਾਮ ਲਏ ਜਾਂਦੇ ਹਨ , ਉਹ ਲੋਕਾਂ ਨੇ ਅਪਣੀ ਸਮਝ ਮੁਤਾਬਕ ਰੱਖੇ ਹਨਬੰਦਾ ਭੁਲਣ ਹਾਰ ਹੈ, ਇਸ ਲਈ ਉਸ ਦੇ ਰੱਖੇ ਨਾਵਾਂ ਵਿਚ ਗਲਤੀਆਂ ਹੋਣੀਆਂ ਸੁਭਾਵਕ ਹਨਜਿਵੇਂ ਉਸਦਾ ਨਾਮ ਹੈ ਬੀਠਲ, ਜੋ ਗਿਆਨ ਹੀਣਾਂ ਨੂੰ ਅੰਗਕਿਾਰ ਕਰੇਇਸ ਹਿਸਾਬ ਗਿਆਨ ਵਾਨਾਂ ਨੂੰ ਅੰਗੀਕਾਰ ਕਰਨ ਵਾਲਾ ਰੱਬ ਤਾਂ ਹੋਰ ਹੋਇਆ। ( ਪਰ ਰੱਬ ਤਾਂ ਇਕ ਹੀ ਹੈ ) ਉਸ ਦਾ ਨਾਮ ਹੈ ਸ਼ਿਆਮ, (ਕਾਲਾ) ਜੇਕਰ ਉਹ ਕਾਲਾ ਹੈ ਤਾਂ ਗੋਰਾ ਕੌਣ ਹੈ ? ਉਸਦਾ ਨਾਮ ਹੈ ਗੁਪਾਲ (ਗਵਾਲਾ), ਜੇਕਰ ਉਹ ਗਊਆਂ ਦਾ ਹੀ ਰਖਵਾਲਾ ਹੈ ਤਾ ਬਾਕੀ ਜੀਵਾਂ ਦਾ ਰਖਵਾਲਾ ਕੌਣ ਹੈ ? ਉਸਦਾ ਨਾਮ ਹੈ ਗੋਬਿੰਦ (ਗੋ, ਧਰਤੀ ਦਾ ਪਾਲਕ) ਜੇਕਰ ਉਹ ਧਰਤੀ ਦਾ ਹੀ ਪਾਲਕ ਹੈ ਤਾਂ ਸ੍ਰਿਸ਼ਟੀ ਦੇ ਬਾਕੀ ਖੰਡਾਂ ਦਾ ਪਾਲਕ ਕੌਣ ਹੈ ? ਇਸ ਤਰ੍ਹਾਂ ਰੱਖੇ ਸਾਰੇ ਨਾਮ ਅਧੂਰੇ ਹਨਪੂਰਨ ਨਹੀਂ ਹਨ
ਅ. ਉਸ ਦਾ ਮੁੱਢ ਕਦੀਮਾਂ ਦਾ ਨਾਮ ਹੈ ਸਤਿ ਨਾਮ      
        ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ
 ਇਹ ਵੀ ਤਾਂ ਉਸ ਦਾ ਗੁਣ ਵਾਚਕ ਨਾਮ ਹੀ ਹੈਇਹ ਵੀ ਸ੍ਰਿਸ਼ਟੀ ਰਚਨਾ ਤੋਂ ਮਗਰੋਂ ਦਾ ਰੱਖਿਆ ਨਾਮ ਹੀ ਹੈਫਿਰ ਉਸਦਾ ਅਸਲੀ ਨਾਮ ਕੀ ਹੈ?
       ਗੁਰU ਗ੍ਰੰਥ ਸਾਹਿਬ ਵਿਚ ਲਿਖਿਆ ਹੈ  ,
           ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥   (753     
   ਹੇ ਭਾਈ ਪ੍ਰਭੂ ਦੇ ਨਾਮ ਤੋਂ ਹੀ ਸਭ ਕੁਝ ਹੋਇਆ ਹੈ,ਬਣਿਆ ਹੈ,ਪਰ ਇਸ ਨਾਮ ਬਾਰੇ ਸੋਝੀ, ਸ਼ਬਦ ਗੁਰU ਤੋਂ ਬਗੈਰ ਨਹੀਂ ਹੋ ਸਕਦੀਇਸ ਲਈ ਇਸ ਨਾਮ ਨੂੰ ਸਮਝਣ ਲਈ, ਗੁਰੂ ਗ੍ਰੰਥ ਸਾਹਿਬ ਨਾਲ ਡੂੰਘੇ ਜੁੜਨਾ ਪਵੇਗਾ

                                            ਆਉ ਉਪ੍ਰਾਲਾ ਕਰੀਏ
  ਇਥੇ ਗੁਰੂ ਬਾਰੇ ਥੋੜ੍ਹੀ ਵਿਚਾਰ ਕਰ ਲੈਣੀ ਵੀ ਲਾਹੇਵੰਦ ਹੋਵੇ ਗੀਗੁਰੂ ਗ੍ਰੰਥ ਸਾਹਿਬ ਵਿਚ 52 ਅੰਗ ਤੇ  4-30-100 ਦਾ ਇਕ ਸ਼ਬਦ ,ਗੁਰੁੂ ਨਾਲ ਸਬੰਧਤ ਹੈ,ਜਿਸ ਦੀ ਰਹਾਉ ਦੀ ਤੁਕ ਹੈ,

                 ਭਾਈ ਰੇ ਸਾਚੀ ਸਤਿਗੁਰ ਸੇਵ ]         
             
 ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ 1ਰਹਾਉ ]        (53)
ਹੇ ਭਾਈ ਸੱਚੇ ਗੁਰੂ (ਸ਼ਬਦ ਗੁਰੂ) ਦੀ ਸੇਵਾ ਹੀ ਸੱਚੀ ਸੇਵਾ ਹੈਏਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਦੀ ਸੇਵਾ ਕੀ ਹੈ? ਇਸ ਬਾਰੇ ਗੁਰ ਫੁਰਮਾਨ ਹੈ ,
              ਗੁਰ ਕੀ ਸੇਵਾ ਸਬਦੁ ਬੀਵਾਰੁ ਹਉਮੈ ਮਾਰੇ ਕਰਣੀ ਸਾਰੁ ॥      (223)
           ਜੇ ਸ਼ਬਦ ਗੁਰੂ ਦੀ ਸੇਵਾ ਕੀਤਿਆਂ,ਸ਼ਬਦ ਦੀ ਵਿਚਾਰ ਕੀਤਿਆਂ ਮਨ ਵਿਚੋਂ ਹਉਮੈ ਮਰ ਜਾਵੇ,ਗਿਆਨ ਹਾਸਲ ਹੋ ਜਾਵੇ ਤਾਂ ਉਹ ਪਰਮਾਤਮਾ ਮਿਲ ਜਾਂਦਾ ਹੈ ਜੋ ਹਰ ਥਾਂ ਵਿਆਪਕ ਹੈ,ਅਦ੍ਰਿਸ਼ਟ ਹੈ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ
         ਇਹ ਸੀ ਔਂਕੜ ਰਹਿਤ ਗੁਰਦੀ ਗੱਲਹੁਣ ਔਂਕੜ ਸਹਿਤ ਗੁਰੁਦੀ ਗੱਲ ਇਸੇ ਸ਼ਬਦ ਵਿਚੋਂ ਕਰਦੇ ਹਾਂ [                         

                  
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ]
            
      ਜਿਨ ਕਉ ਪੂਰਬਿ ਲਿਖਿਆ  ਸੇਈ ਨਾਮੁ ਧਿਆਇ
            
     ਨਾਨਕ  ਗੁਰ ਸਰਣਾਗਤੀ  ਮਰੈ ਨ  ਆਵੈ  ਜਾਇ  ॥          (52)                               
          
ਹੇ ਭਾਈ, ਗੁਰੁ, ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ,ਸਮਾਇਆ ਹੋਇਆ ਹੈ,ਉਹ ਸਿਰਫ ਇਕ ਹੈਜਿਨ੍ਹਾਂ ਮਨੁੱਖਾਂ ਦੇ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਵਜੋਂ ਚੰਗੇ ਲੇਖ ਲਿਖੇ ਹੁੰਦੇ ਹਨ, ਉਹੀ ਮਨੁੱਖ ਪਰਮਾਤਮਾ ਦਾ  ਨਾਮ ਧਿਆਉਂਦੇ ਹਨ,ਕਰਤਾਰ ਦੇ ਨਾਮ ਵਿਚ ਧਿਆਨ ਰੱਖਦੇ ਹਨਹੇ ਨਾਨਕ ਜਿਹੜਾ ਮਨੁੱਖ ਗੁਰ (ਸ਼ਬਦ) ਦੀ ਸਰਨ ਲੈ ਕੇ ਅਕਾਲ ਦਾ ਨਾਮ ਧਿਆਉਂਦਾ ਹੈ, ਉਹ ਮਨੁੱਖ ਜ਼ਿੰਦਗੀ ਵਿਚ ਆਤਮਕ ਮੌਤੇ ਨਹੀਂ ਮਰਦਾ ਅਤੇ ਜ਼ਿੰਦਗੀ ਮਗਰੋਂ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ
              ਇਸ ਵਿਚ ਗੁਰਅਤੇ ਗੁਰੁਦਾ ਫਰਕ ਧਿਆਨ ਵਿਚ ਰੱਖਣ ਦੀ ਲੋੜ ਹੈਅਸਲੀ ਗੁਰੁ ਪਰਮਾਤਮਾ ਹੀ ਹੈ, ਉਸ ਪ੍ਰਭੂ ਬਾਰੇ ਸੋਝੀ ਹਾਸਲ ਕਰਨ ਦਾ ਵਸੀਲਾ,ਉਸ ਨਿਰਾਕਾਰ ਦਾ ਸਾਕਾਰ ਰੂਪ ਗੁਰ,ਸ਼ਬਦ ਹੀ ਹੈਦੋਵਾਂ ਵਿਚ ਇਹ ਫਰਕ ਹੈ ਕਿ ਗੁਰੁ, ਕਰਤਾਰ ਸਦੀਵੀ ਹੈ,ਜਦ ਕਿ ਗੁਰ ਸ਼ਬਦ ਸ੍ਰਿਸ਼ਟੀ ਰਚਨਾ ਦੇ ਨਾਲ ਹੀ  ਵਜੂਦ ਵਿਚ ਆਉਂਦਾ ਹੈ ਅਤੇ ਅਕਾਲ ਵੱਲੋਂ ਸ੍ਰਿਸ਼ਟੀ ਦੀ ਰਚਨਾ ਸੰਕੋਚਣ ਦੇ ਨਾਲ ਹੀ ਉਹ ਵੀ ਸੰਕੋਚਿਆ ਜਾਂਦਾ ਹੈ ਬਾਬਾ ਨਾਨਕ ਜੀ ਨੇ, ਨਿਰਾਕਾਰ ਦੇ ਸਾਕਾਰ ਰੂਪ ਸ਼ਬਦ (ਗੁਰ) ਨੂੰ ਹੀ ਅਪਣਾ ਗੁਰੂ ਕਿਹਾ ਹੈਸਿੱਖਾਂ ਦਾ ਸਦੀਵੀ ਗੁਰੂ ਸ਼ਬਦ (ਗੁਰੂ ਗ੍ਰੰਥ ਸਾਹਿਬ ਜੀ) ਹੀ ਹੈ

                      ਗੁਰੁ  ਪਰਮੇਸਰੁ  ਗੁਰੁ  ਗੋਬਿੰਦ ]
                     ਗੁਰੁ  ਕਰਤਾ ਗੁਰੁ ਸਦ ਬਖਸੰਦ ॥  (1080)
              ਕੀ ਇਹ ਖੂਬੀਆਂ ਵਾਹਿਗੁਰੂ ਤੋਂ ਇਲਾਵਾ ਕਿਸੇ ਹੋਰ ਵਿਚ ਹੋ ਸਕਦੀਆਂ ਹਨ ? ਕੀ ਉਸ ਦੇ ਨਾਮ ਬਾਰੇ ਸੋਝੀ ਸ਼ਬਦ ਤੋਂ ਇਲਾਵਾ ਕਿਸੇ ਹੋਰ ਕੋਲੋਂ ਹੋ ਸਕਦੀ ਹੈ ?
            ਏਨੀ ਸਪੱਸ਼ਟ ਸੇਧ ਹੋਣ ਤੇ ਵੀ ਸਿੱਖ,ਹੱਡ-ਚੱਮ ਦੇ ਪੁਤਲਿਆਂ,ਦੂਸਰਿਆਂ ਦੀ ਕਮਾਈ ਤੇ ਪਲਣ ਵਾਲਿਆਂ ਕੋਲੋਂ ਨਾਮ ਲੱਭਦੇ ਫਿਰਦੇ ਹਨ।         ਗੁਰੂ ਸਾਹਿਬ ਦੀ ਨਾਮ ਬਾਰੇ ਸੇਧ ਇਵੇਂ ਹੈ.

                    ਨਾਮ ਨਿਰੰਜਨ ਅਲਖੁ ਹੈ ਕਿਉਂ ਲਖਿਆ ਜਾਈ
                    ਨਾਮ ਨਿਰੰਜਨ ਨਾਲਿ ਹੈ  ਕਿਉ ਪਾਈਐ ਭਾਈ
                   ਨਾਮ ਨਿਰੰਜਨ ਵਰਤਦਾ   ਰਵਿਆ ਸਭ ਠਾਈ 
                   ਗੁਰ ਪੂਰੇ ਤੇ ਪਾਈਐ   ਹਿਰਦੈ ਦੇਇ ਦਿਖਾਈ  ॥       (1242)
               ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ ਦਾ ਨਾਮ ਅਲਖ ( ਜੋ ਵਿਖਾਈ ਨਾ ਦੇਵੇ) ਹੈਉਸਨੂੰ ਕਿਵੇਂ ਬਿਆਨ ਕੀਤਾ ਜਾਵੇ ? ਨਰਿੰਜਨ ਦਾ ਨਾਮ ਹਰ ਵੇਲੇ ਨਾਲ ਹੈ,ਹਰ ਵੇਲੇ ਵਿਆਪਕ ਹੋ ਕੇ ਹਰ ਥਾਂ ਵਰਤ ਰਿਹਾ ਹੈ,ਪਰ ਉਸਨੂੰ ਪਾਇਆ ਕਿਵੇਂ ਜਾਵੇ?
      
ਇਨ੍ਹਾਂ ਸਵਾਲਾਂ ਦਾ ਜਵਾਬ ਹੈ ਕਿ ਇਸ ਨਾਮ ਬਾਰੇ ਸੋਝੀ ਪੂਰੇ ਗੁਰੂ ਤੋਂ ਹੁੰਦੀ ਹੈ, ਜੋ ਇਸ ਨਾਮ ਨੂੰ ਹਿਰਦੇ,ਮਨ ਵਿਚ ਹੀ ਵਿਖਾ ਦਿੰਦਾ ਹੈਇਸ ਨਾਲ ਪੂਰੀ ਗੱਲ ਤਾਂ ਸਾਫ ਨਹੀਂ ਹੋਈ, ਪਰ ਇਕ ਗੱਲ ਜ਼ਰੂਰ ਸਾਫ਼ ਹੋ ਗਈ ਕਿ ਨਾਮ ਗਿਆਨ ਇੰਦ੍ਰਆਂ ਜਾਂ ਕਰਮ ਇੰਦ੍ਰੀਆਂ ਦਾ ਵਿਸ਼ਾ ਨਹੀਂ ਹੈ ਇਹ ਤਾਂ ਹਿਰਦੇ, ਮਨ ਦਾ ਵਿਸ਼ਾ ਹੈ ਇਸ ਨੂੰ ਥੋੜ੍ਹਾ ਹੋਰ ਵਿਸਤਾਰ ਦਿੰਦੇ ਗੁਰੂ ਸਾਹਿਬ ਸਮਝਾੳNਦੇ ਹਨ,

                  ਜਿਸੁ ਨਾਮੁ ਰਿਦੈ ਸੋਈ ਵਡ ਰਾਜਾ
                 ਜਿਸੁ ਨਾਮੁ ਰਿਦੈ ਤਿਸ ਪੂਰੈ ਕਾਜਾ ॥      (1155)
              ਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਸਮਝ ਲਿਆ,ਉਹ ਰਾਜਿਆਂ ਦਾ ਵੱਡਾ ਰਾਜਾ ਹੈਜਿਸ ਬੰਦੇ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ,ਉਸ ਦੇ ਸਾਰੇ ਕੰਮ ਪੂਰਨ ਹੁੰਦੇ ਹਨ।                  ਅਤੇ

                   ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ        (1156)
            ਜਿਸ ਨੇ ਹਿਰਦੇ ਵਿਚਲੇ ਨਾਮ ਨੂੰ ਜਾਣ ਲਿਆ ਉਹ ਅਪਣੇ ਜੀਵਨ ਵਿਚ ਹੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ।(ਇਹੀ ਹਰ ਸਿੱਖ ਲਈ ਜ਼ਿੰਦਗੀ ਦੀ ਮੰਜ਼ਿਲ ਹੈ।)                        ਅਤੇ

                     ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ
                      ਨਾਮ  ਬਿਨਾ  ਫਿਰ  ਆਵਣ  ਜਾਣੁ          (115 6)
 ਜੋ ਬੰਦਾ ਹਿਰਦੇ ਵਿਚਲੇ ਨਾਮ ਨੂੰ ਸਮਝ ਲੈਂਦਾ ਹੈ,ਉਹ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ ਹੈਜੋ ਇਸ ਵੱਲੋਂ ਅਵੇਸਲਾ ਰਹਿੰਦਾ ਹੈ,ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ]

           ਇਸ ਵਿਚਾਰ ਤੋਂ ਇਹ ਤਾਂ ਸਪੱਸ਼ਟ ਹੈ ਕਿ ਨਾਮ ਕੋਈ ਅਜਿਹੀ ਚੀਜ਼ ਨਹੀਂ ਜੋ ਕਿਸੇ ਕੋਲੋਂ ਲਿਆ ਜਾਂ ਦਿੱਤਾ ਜਾ ਸਕੇਢੋਲਕੀਆਂ ਚਿਮਟਿਆਂ ਨਾਲ ਜਪਿਆ ਜਾ ਸਕੇਨਾਮ ਹਰ ਬੰਦੇ ਦੇ ਅੰਦਰ ਵਰਤ ਰਿਹਾ ਹੈ,ਜਿਸ ਬਾਰੇ ਸੋਝੀ ਸ਼ਬਦ ਗੁਰੂ ਤੋਂ ਹੁੰਦੀ ਹੈ,

             ਨਾਨਕ ਘਟਿ ਘਟਿ ਏਕੋ ਵਰਤਦਾ  ਸਬਦ ਕਰੇ ਪਰਗਾਸ ॥  (1420)
   
   ਹੁਣ ਸਵਾਲ ਉਠਦਾ ਹੈ ਕਿ ਕੀ ਨਾਮ ਨੂੰ ਜਾਣ ਲੈਣ ਨਾਲ ਹੀ ਬੰਦਾ ਮੁਕਤ ਹੋ ਜਾਂਦਾ ਹੈਇਹ ਅੜਾਉਣੀ ਤਦ ਹੀ ਹੱਲ ਹੋ ਸਕਦੀ ਹੈ,ਜੇਕਰ ਇਹ ਸਪੱਸ਼ਟ ਹੋ ਜਾਵੇ ਕਿ ਨਾਮ ਕੀ ਚੀਜ਼ ਹੈ ? ਆਉ ਵਿਚਾਰ ਅਗਾਂਹ ਤੋਰੀਏ ਗੁਰ ਸ਼ਬਦ ਹੈ ,

                     ਸਚਾ ਪੁਰਖੁ ਅਲਖੁ  ਸਬਦਿ ਸੁਹਾਵਣਾ
                     ਮੰਨੇ  ਨਾਉ ਬਿਸੰਖ  ਦਰਗਹ ਪਾਵਣਾ ॥    (148)
 
            ਅਰਥਾਤ ਉਹ ਸੱਚਾ ਅਕਾਲ ਪੁਰਖ, ਹੈ ਤਾਂ ਅਦ੍ਰਿਸ਼ਟ ਪਰ ਸ਼ਬਦ ਵਿਚਾਰ ਰਾਹੀਂ ਵੇਖਿਆਂ ਬੜਾ ਸੋਹਣਾ ਲਗਦਾ ਹੈਜੋ ਪੁਰਖ ਪ੍ਰਭੂ ਦੇ ਬੇਅੰਤ ਨਾਮ ਨੂੰ ਮੰਨਦਾ ਹੈ ਉਹ ਅਕਾਲ ਦੀ ਦਰਗਾਹ ਵਿਚ, ਆਪਣੇ ਅਸਲੀ ਘਰ ਵਿਚ ਪਹੁੰਚ ਜਾਂਦਾ ਹੈ ]    ਅਤੇ

                              ਮੰਨੇ ਨਾਉ ਸੋਈ ਜਿਣਿ ਜਾਇ
                             ਅਉਰੀ ਕਰਮ ਨ ਲੇਖੈ ਲਾਇ ॥        (954)
           ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਮੰਨਦਾ ਹੈ,ਉਹੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈਨਾਮ ਮੰਂਨਣ ਤੋਂ ਬਿਨਾ ਹੋਰ ਕੋਈ ਕੰਮ ਜ਼ਿੰਦਗੀ ਦੀ ਬਾਜ਼ੀ ਜਿਤਣ ਵਿਚ ਸਫ਼ਲ ਨਹੀਂ ਹੈ।                  ਅਤੇ

                             ਮੰਨੇ ਨਾਮੁ ਸਚੀ ਪਤਿ ਪੂਜਾ
                             ਕਿਸੁ ਵੇਖਾ  ਨਾਹੀ ਕੋ ਦੂਜਾ ॥          (832)
          ਮੈਂ ਕਿਸ ਦੀ ਆਸ ਕਰਾਂ ਕਰਤਾਰ ਵਰਗਾ ਹੋਰ ਕੋਈ ਦੂਸਰਾ ਨਹੀਂ ਹੈਜਿਹੜਾ ਬੰਦਾ ਵਾਹਿਗੁਰੂ ਦੇ ਨਾਮ ਨੂੰ ਮੰਨਦਾ ਹੈ, ਉਸਨੂੰ ਆਦਰ ਮਿਲਦਾ ਹੈ,ਉਸ ਦੀ ਹੀ ਇਜ਼ਤ ਹੁੰਦੀ ਹੈ।                     ਅਤੇ

                          ਸਾਚੀ ਦਰਗਹ ਪੂਛ ਨਾ ਹੋਇ
                          ਮਾਨੇ ਹੁਕਮੁ ਸੀਝੈ ਦਰਿ ਸੋਇ           (832)
                          
                                                              (ਲੜੀ ਜੋੜਨ ਲਈ ਭਾਗ-ਦੂਜਾ ਵੇਖੋ ਜੀ)

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.