ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
Today is the 27th annual shaheedi day of klhalistani warriors..
Today is the 27th annual shaheedi day of klhalistani warriors..
Page Visitors: 2798

Today is the 27th annual shaheedi day of klhalistani warriors..
24 ਜੂਨ ਵਾਲੇ ਦਿਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲਾ੍ਹ ਗੁਰਦਾਸਪੁਰ ਦੇ ਪ੍ਰਧਾਨ ਭਾਈ ਗੁਰਮੇਜ ਸਿੰਘ ਗੇਜਾ ,ਬਾਬਾ ਰਣਜੀਤ ਸਿੰਘ ਦਿਆਲਗੜ੍ਹ ਅਤੇ ਭਾਈ ਮੱਖਣ ਸਿੰਘ ਥਿੰਦ ਨੂੰ ਇੱਕ ਮੋਟਰ ਤੇ ਘੇਰਾ ਪਾ ਪੁਲੀਸ ਨੇ ਸ਼ਹੀਦ ਕਰ ਦਿੱਤਾ ਸੀ ਇਹ ਮੁਖਬਰੀ ਹਰਭਜਨ ਸਿੰਘ ਉਰਫ ਚਾਚਾ ਵਲੋਂ ਕੀਤੀ ਗਈ ਸੀ ਜੋ ਕਿ ਪੁਲੀਸ ਦਾ ਪੱਕਾ ਟਾਊਟ ਸੀ ਜਦੋਂ ਪੁਲੀਸ ਨੇ ਇਹਨਾਂ ਯੋਧਿਆਂ ਨੂੰ ਘੇਰਾ ਪਾਇਆ ਤਾਂ ਉਸ ਸਮੇਂ ਇਹ ਮੋਟਰ ( ਟਿਊਬਵੈੱਲ) ਤੇ ਇਸ਼ਨਾਨ ਕਰ ਰਹੇ ਸਨ ਬਾਬਾ ਰਣਜੀਤ ਸਿੰਘ ਮੋਢੇ ਤੇ ਕਹੀ ਰੱਖ ਕੇ ਪੁਲੀਸ ਨੂੰ ਝਕਾਨੀ ਦਿੰਦਾ ਹੋਇਆ ਨਿੱਕਲ ਰਿਹਾ ਸੀ ਕਿ ਪੁਲੀਸ ਨੇ ਸ਼ੱਕ ਪੈਣ ਤੇ ਰੋਕ ਲਿਆ ਅਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਯੂਨਾeਿਟਡ ਖਾਲਸਾ ਦਲ ਯੂ,ਕ ਵਲੋਂ ਇਹਨਾਂ ਕੌਮੀ ਯੋਧਿਆਂ ਦੀ ਮਹਾਨ ਕੁਰਬਾਨੀ ਅਤੇ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਕੀਤੇ ਮਹਾਨ ਕਾਰਜਾਂ ਨੂੰ ਸਲਾਮ ਹੈ ਇਹਨਾਂ ਸਿੰਘਾਂ ਦੀਆਂ ਯਾਦਾਂ ਅਤੇ ਮਾਣਮੱਤੇ ਕਾਰਨਾਮਿਆਂ ਦੀਆਂ ਗੱਲਾਂ ਅੱਜ ਵੀ ਗੁਰਦਾਸਪੁਰ ਜਿਲ੍ਹੇ ਵਿੱਚ ਹੁੰਦੀਆਂ ਹਨ ਹਰਭਜਨ ਸਿੰਘ ਨੂੰ ਕੁੱਝ ਮਹੀਨੇ ਬਾਅਦ ਜਲੰਧਰ ਵਿੱਚ ਵੀਰ ਪਰਮਜੀਤ ਸਿੰਘ ਮੱਲੀ ਨੇ ਗੱਡੀ ਚਾੜ ਦਿੱਤਾ ਸੀ ਭਾਈ ਪਰਮਜੀਤ ਸਿੰਘ ਮੱਲੀ ਜਰਮਨ ਵਿੱਚ ਸਾਲ 2000 ਵਿੱਚ ਬੀਮਾਰ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਸਨ
loveshinder Singh dalewal

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.