ਗੁਰਦਰਸ਼ਨ ਸਿੰਘ ਢਿੱਲੋਂ (ਡਾ)
Punjab-The lethal drugs enter only in Punjab! Why? News Analysis!
Page Visitors: 2793
Punjab-The lethal drugs enter only in Punjab! Why?
News Analysis!
http://gursikhnews.com/2015/01/article/954
<http://gursikhnews.com/2015/01/article/954>
Too late to understand and similarly now:
ਪਿੰਡ ਵਿਚ ਸਾਡੇ ਘਰ ਵਿਚ ਇਕ ਬਹੁਤ ਸਿੱਧਾ ਸਾਦਾ ਅਨਪੜ੍ਹ ਮੁੰਡਾ ਕੰਮ ਕਰਦਾ ਸੀ ਅਤੇ ਉਹ ਹਮੇਸ਼ਾ ਇਨ੍ਹਾਂ ਦਿਨਾਂ ਨੂੰ ਕਟਾ-ਵੱਢੀ ਵਾਲਾ ਦਿਨ ਕਹਿ ਕੇ ਗੱਲਕਰਿਆ ਕਰਦਾ ਸੀ! ਐਮ.ਏ. ਕਰਨ ਉਪੰਰਤ ਜਦੋਂ ਮੈਂ ਇਤਿਹਾਸ ਦੀ ਖੋਜ ਸ਼ੁਰੂ ਕੀਤੀ ਤਾਂ ਹੌਲੀ ਹੌਲੀ ਮੈਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਸਿੱਖਾਂ ਲਈ ਤਾਂ ਇਹ ਕਟਾ-ਵੱਢੀ ਹੀ ਸੀ ਡਾ. ਗੁਰਦਰਸ਼ਨ ਸਿੰਘ ਢਿੱਲੋਂ,ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ, Do you in doubt or avoiding cunningly to mention that t**he secret intelligence agencies of India in the present system, intentionally and deliberately, used Badals family and similar others since long due to their greed to rule over Punjab with proxy in order to and subject to or on the condition to ruin the youth of Punjab by all means and from Sikhs, like Badals family, are always ready and willing to do so against Sikhs provided got chance/replaced in the similar or same capacity?* Are you not one of such Sikhs? ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਜਿਵੇਂ ਕਿ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (SGPC), ਸਿੱਖਾਂ ਦੇ ਤਖ਼ਤ ਇਤਿਆਦਿਕ ( at the instance of the secret intelligence agencies of India in the present unitary form of system constitutionally), ਸਾਰੇ ਅਦਾਰੇ ਬਾਦਲ ਸਾਹਿਬ ਨੇ ਅਪਣੇ ਕਬਜ਼ੇ ਵਿਚ ਕਰ ਲਏ ਹਨ ਅਤੇ ਉਨ੍ਹਾਂ ਨੂੰ ਉਹ ਅਪਣੇ ਜ਼ਾਤੀ ਮੁਫ਼ਾਦ ਲਈ ਵਰਤ ਰਹੇ ਹਨ !