ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਜਿਹੜਾ ਖ਼ਤਰਾ ਸਾਨੂੰ "ਰਾਮ" ਕਹਿਣ ਵਿੱਚ ਲਗਦਾ ਹੈ, ਉਹੀ ਖ਼ਤਰਾ "ਭਗੌਤੀ" ਕਹਿਣ ਲੱਗਿਆਂ ਕਿਉਂ ਨਹੀਂ ਲਗਦਾ ?
ਜਿਹੜਾ ਖ਼ਤਰਾ ਸਾਨੂੰ "ਰਾਮ" ਕਹਿਣ ਵਿੱਚ ਲਗਦਾ ਹੈ, ਉਹੀ ਖ਼ਤਰਾ "ਭਗੌਤੀ" ਕਹਿਣ ਲੱਗਿਆਂ ਕਿਉਂ ਨਹੀਂ ਲਗਦਾ ?
Page Visitors: 2492

ਜਿਹੜਾ ਖ਼ਤਰਾ ਸਾਨੂੰ "ਰਾਮ" ਕਹਿਣ ਵਿੱਚ ਲਗਦਾ ਹੈ, ਉਹੀ  ਖ਼ਤਰਾ "ਭਗੌਤੀ" ਕਹਿਣ ਲੱਗਿਆਂ ਕਿਉਂ ਨਹੀਂ ਲਗਦਾ ?
 ਪ੍ਰੋ. ਦਰਸ਼ਨ ਸਿੰਘ ਖ਼ਾਲਸਾ
22 ਨਵੰਬਰ 2017 ਨੂੰ ਗੁਰਦੁਆਰਾ ਸਿੰਘ ਸਭਾ, ਚੱਠਾ ਫਾਰਮ, ਜੰਮੂ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ
ਰਾਮਕਲੀ ਮਹਲਾ ੫ ॥
 ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
 ਕੋਈ ਸੇਵੈ ਗੁਸਈਆ ਕੋਈ ਅਲਾਹਿ
॥੧॥
 ਕਾਰਣ ਕਰਣ ਕਰੀਮ ॥ਕਿਰਪਾ ਧਾਰਿ ਰਹੀਮ ॥੧॥ ਰਹਾਉ ॥
 ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
 ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ
॥੨॥
 ਕੋਈ ਪੜੈ ਬੇਦ ਕੋਈ ਕਤੇਬ ॥
 ਕੋਈ ਓਢੈ ਨੀਲ ਕੋਈ ਸੁਪੇਦ
॥੩॥
 ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
 ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ
॥੪॥
 ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥                         
 ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ
॥੫॥੯॥ {ਪੰਨਾ 885}
ਦਾ ਗਾਇਨ ਕੀਤਾ ਤੇ ਗੁਰਮਤਿ ਵੀਚਾਰਾਂ ਕੀਤੀਆਂ ।
ਉਨ੍ਹਾਂ ਕਿਹਾ ਕਿ :
- ਗੁਰਬਾਣੀ ਵਿੱਚ "ਰਾਮ" ਹੋਣ ਦੇ ਬਾਵਜੂਦ ਅਸੀਂ "ਵਾਹਿ ਗੁਰੂ" ਸ਼ਬਦ ਦੀ ਚੋਣ ਕੀਤੀ, ਖੌਰੇ ਰਾਮ ਕਹਿਣ ਨਾਲ ਲੋਕ ਸਾਨੂੰ ਹਿੰਦੂ ਨਾ ਸਮਝ ਲੈਣ, ਪਰ ਜਿਸ ਵੇਲੇ ਤੁਸੀਂ "ਪ੍ਰਿਥਮ ਭਗੌਤੀ ..." ਆਖਦੇ ਹੋ, ਉਦੋਂ ਕਿਓਂ ਨਹੀਂ ਸੋਚਦੇ?
- ਜਦੋਂ ਤੁਸੀਂ "ਮਹਾਕਾਲ ਕਾਲਕਾ ਅਰਾਧੀ..." ਪੜ੍ਹਦੇ ਹੋ, ਉਦੋਂ ਕਿਓਂ ਨਹੀਂ ਸੋਚਦੇ ਕਿ ਸਾਡੀ ਪਹਿਚਾਣ ਨੂੰ ਖ਼ਤਰਾ ਤਾਂ ਨਹੀਂ?
- ਸਾਨੂੰ ਉਹ ਸਭ ਕੁੱਝ ਛਡਣਾ ਪੈਣਾ, ਜਿਹੜਾ ਸਾਨੂੰ ਹਿੰਦੂ ਸਾਬਿਤ ਕਰੇ।
 





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.