ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ (ਬਾਬਾ ਬੋਹੜ) ਇੱਕ ਯੁੱਗ ਪੁਰਸ਼
ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ (ਬਾਬਾ ਬੋਹੜ) ਇੱਕ ਯੁੱਗ ਪੁਰਸ਼
Page Visitors: 2472

ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ (ਬਾਬਾ ਬੋਹੜ) ਇੱਕ ਯੁੱਗ ਪੁਰਸ਼
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
    ਆਹ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ (ਬਾਬਾ ਬੋਹੜ) ਇੱਕ ਯੁੱਗ ਪੁਰਸ਼, ਕਿਵੇਂ ਆਖਾਂ ਚਲਾ ਗਿਆ, ਗਿਆ ਨਹੀਂ, ਇੱਕ ਐਸਾ ਬਿਰਖ ਜਿਸਨੂੰ
"ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ॥"
 ਦਲੇਰੀ ਦੇ ਸੱਚੇ ਫਲ ਲੱਗੇ, ਜਿਸ ਭੀ ਪੰਖੀ ਨੇ ਕੁੱਝ ਪਲ ਇਸ ਦੀਆਂ ਲਿਖਤਾਂ ਦੀਆਂ ਟਾਹਣੀਆਂ 'ਤੇ ਬੈਠਣ ਦਾ ਸਾਥ ਮਾਣਿਆਂ, ਉਹ ਭੁੱਲ ਨਹੀਂ ਸਕਦਾ। ਆਸ ਹੈ ਸਾਥ ਮਾਨਣ ਵਾਲਾ ਹਰਪੰਖੀ, ਬੀਜ ਜਾ ਕੇ ਅੱਗੇ ਖਿਲਾਰੇ, ਤਾਂਕਿ ਇਹ ਬੀਜ, ਗੁਰਮਤਿ ਦਾ ਬਾਗ ਬਣ ਜਾਵੇ।
    ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
    ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ
॥229॥

   



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.