ਕੈਟੇਗਰੀ

ਤੁਹਾਡੀ ਰਾਇ



ਸੁੱਖਦੀਪ ਸਿੰਘ
ਨਾਨਕ ਖੂੰਝੇ ਵਿਚ ਬੈਠਾ ਸੋਚ ਰਿਹਾ ਹੈ ਕਿ ਮੇਰਾ ‘ਅਕਾਲ’ ‘ਮਹਾਂਕਾਲ’ ਕਿਵੇਂ ਬਣ ਗਿਆ !!!
ਨਾਨਕ ਖੂੰਝੇ ਵਿਚ ਬੈਠਾ ਸੋਚ ਰਿਹਾ ਹੈ ਕਿ ਮੇਰਾ ‘ਅਕਾਲ’ ‘ਮਹਾਂਕਾਲ’ ਕਿਵੇਂ ਬਣ ਗਿਆ !!!
Page Visitors: 2658

ਨਾਨਕ ਖੂੰਝੇ ਵਿਚ ਬੈਠਾ ਸੋਚ ਰਿਹਾ ਹੈ ਕਿ ਮੇਰਾ ‘ਅਕਾਲ’ ‘ਮਹਾਂਕਾਲ’ ਕਿਵੇਂ ਬਣ ਗਿਆ !!!
ਇੱਕ ਵਖਤ ਸੀ, ਜਦੋਂ ਪਾਂਡਾ.. ਗਾਂ ਦੀ ਬਲੀ ਵੀ ਦਿੰਦਾ ਸੀ ਅਤੇ ਗਾਂ ਖਾਂਦਾ ਵੀ ਸੀ..
. ਉਸਦੇ ਆਪਣੇ ਵੇਦਾਂ ਵਿੱਚ ਲਿਖਿਆ ਹੈ ਕਿ ਜੋ ਗਾਂ ਨਹੀਂ ਖਾਂਦਾ, ਉਹ ਸੱਚਾ ਹਿੰਦੂ ਨਹੀਂ...
ਪਰ ਜਦੋਂ ਮਹਾਤਮਾ ਬੁੱਧ ਨੇ ਧਰਮ ਦੇ ਨਾਂ 'ਤੇ ਜਾਨਵਰ ਦੀ ਬਲੀ ਦੇਣ ਦਾ ਵਿਰੋਧ ਕੀਤਾ, ਤਾਂ ਲੋਕਾਈ ਬੁੱਧ ਨਾਲ ਹੋ ਗਈ, ਤੇ ਪਾਂਡੇ ਦੀ ਦੁਕਾਨ ਬੰਦ ਹੋਣ 'ਤੇ ਆ ਗਈ, ਤਾਂ ਪਾਂਡੇ ਨੇ ਪਲਟੀ ਮਾਰ ਗਾਂ ਨੂੰ ਆਪਣੀ ਮਾਂ ਬਣਾ ਲਿਆ
...ਪਾਂਡਾ “ਮਹਾਂ-ਬੋਧੀ” ਦੇ ਰੂਪ ਵਿੱਚ ਆਇਆ ਤੇ ਬੁੱਧ ਨੂੰ ਨਿਗਲ ਗਿਆ ਤੇ ਪਾਂਡੇ ਦੀ ਦੁਕਾਨ ਫਿਰ ਚਲ ਪਈ....
ਉਸਤੋਂ ਬਾਅਦ ਸਮਾਂ ਆਇਆ ਜਦੋਂ ‘ਗੁਰੂ’ ਨੇ ਆਖਿਆ
ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥" {ਪੰਨਾ 1158-1159} ...
ਇੱਕ ਵਾਰ ਫਿਰ ਲੋਕਾਈ ਪਾਂਡੇ ਦੀ ਗੁਲਾਮੀ ਤੋੜ ਗੁਰੂ ਨਾਲ ਹੋ ਤੁਰੀ, ਤੇ ਪਾਂਡਾ ਇੱਕ ਲਾਗੀ ਬਣਕੇ ਹੀ ਰਹਿ ਗਿਆ... ਮੌਕਾ ਮਿਲਦੇ ਹੀ ਪਾਂਡੇ ਨੇ ਫਿਰ ਪਲਟੀ ਮਾਰੀ ਤੇ ਆਪਣੇ ਅਵਤਾਰਾਂ ਦੀਆਂ ਕਥਾ ਕਹਾਣੀਆਂ ਦੇ ਗ੍ਰੰਥ ਉਸੇ ‘ਗੁਰੂ’ ਕੋਲੋਂ ਲਿਖਵਾ ਕੇ ਲੈ ਆਇਆ..
. ਇਸ ਵਾਰ ਪਾਂਡਾ ‘ਮਹਾਂ-ਪੁਰਖਾਂ’ ਦੇ ਰੂਪ ਵਿੱਚ ਆਇਆ ਤੇ ‘ਕਰਤਾ ਪੁਰਖੁ’ ਨੂੰ ਨਿਗਲ ਗਿਆ..
. ਅੱਜ ‘ਨਾਨਕ ਦੀ ਧਰਮਸਾਲ’ ਵਿੱਚ ਪਾਂਡਾ ਪ੍ਰਧਾਨ ਹੈ, ਤੇ
ਨਾਨਕ ਖੂੰਝੇ ਵਿੱਚ ਬੈਠਾ ਸੋਚ ਰਿਹਾ ਹੈ ਕਿ ਮੇਰਾ ਅਕਾਲ, ‘ਮਹਾਕਾਲ’ ਕਿਵੇਂ ਬਣ ਗਿਆ !!!!
ਸੁੱਖਦੀਪ ਸਿੰਘ
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.