ਗੁਰਚਰਨ ਸਿੰਘ ਪੱਖੋਕਲਾਂ
Introduction: ਅਦਾਲਤਾਂ ਅਤੇ ਸਰਕਾਰਾਂ ਦਾ ਦੋਹਰਾ ਕਿਰਦਾਰ ਵੀ à¨à©à©±à¨²à¨° ਨੂੰ ਫਾਂਸੀਂ ਦੇਣ ਦੇ ਖਿਲਾਫ ਬਣਦਾ ਹੈ ਕਿਉਂਕਿ ਇੱਕ ਪਾਸੇ ਦਿੱਲੀ ਦੰਗਿਆਂ ਦਾ ਦੋਸੀ ਕਿਸੋਰੀ à¨à¨Ÿà¨•à¨ˆ ਦੀਆਂ ਸੱਤ ਫਾਸੀਆਂ ਦੀ ਸਜਾ ਬਦਲ ਦਿੱਤੀ ਗਈ ਹੈ ਫਿਰ à¨à©à©±à¨²à¨° ਦੀ ਇੱਕ ਫਾਸੀਂ ਕਿਉਂ ਨਹੀਂ ਬਦਲੀ ਜਾ ਸਕਦੀ ???
ਕਾਨੂੰਨ ਦੇਸ ਨੂੰ ਬਚਾਉਣ ਲਈ ਲਾਗੂ ਕੀਤਾ ਜਾਣਾਂ ਚਾਹੀਦਾ ਹੈ ਦੇਸ ਨੂੰ ਤੋੜਨ ਲਈ ਨਹੀਂ । ਕਾਨੂੰਨ ਵੀ ਕੋਈ ਦà©à©±à¨§ ਧੋਤਾ ਨਹੀਂ ਹà©à©°à¨¦à¨¾à¨‚ ਬਹà©à¨¤à©€ ਵਾਰ ਇਹ ਤਕੜਿਆਂ ਦੇ ਹੱਥ ਦਾ ਮੋਹਰਾ ਹੀ ਸਾਬਤ ਹà©à©°à¨¦à¨¾à¨‚ ਹੈ । ਅਨੇਕਾਂ ਵਾਰ ਤਕੜਿਆਂ ਦੀ ਖਾਤਰ ਕਾਨੂੰਨ ਅਤੇ ਅਦਾਲਤਾਂ ਨੇ ਆਤਮ ਸਮੱਰਪਣ ਕੀਤਾ ਹੈ ਜਿਵੇਂ ਕੰਧਾਰ ਵਿੱਚ ਅਤਿਵਾਦੀ ਰਿਹਾ ਕੀਤੇ ਗਠਸਨ । ਪੰਜਾਬ ਵਿੱਚ ਵਿਦੇਸੀ ਡਿਪਲੋਮੇਟ ਲਈ ਖਾੜਕੂ ਰਿਹਾ ਕੀਤੇ ਗਠਸਨ , ਦਿੱਲੀ ਦੰਗਿਆਂ ਦੇ ਦੋਸੀ ਅੱਜ ਤੱਕ ਅਜਾਦ ਹਨ ਆਦਿ ਹਜਾਰਾਂ ਘਟਨਾਵਾਂ ਨਾਲ ਕੋਈ ਕਾਨੂੰਨ ਦੇ ਖà©à¨°à¨• ਨਹੀਂ ਹੋਈ ਤਾਂ ਕà©à©±à¨ ਫਾਂਸੀਆਂ ਮਾਫ ਕਰਕੇ ਕੋਈ ਦੇਸ ਦਾ ਨà©à¨•à¨¸à¨¾à¨¨ ਨਹੀਂ ਹੋਵੇਗਾ ਸਗੋਂ ਦੇਸ ਦੀ ਸਾਂਤੀ ਅਤੇ ਸਥਿਰਤਾ ਵਿੱਚ ਵਾਧਾ ਹੀ ਹੋਵੇਗਾ।
Introduction: ਸਹਿ ਦੋਸੀ ਕਮਜੋਰ ਲੋਕ ਜੇਲ à¨à©à¨—ਤੀ ਜਾ ਰਹੇ ਹਨ ਪਰ ਅਸਲ ਦੋਸੀ ਬਣਾਇਆਂ ਅਤੇ ਮੰਨਿਆਂ ਜਾ ਰਿਹਾ ਗà©à¨°à¨®à©€à¨¤ ਸਿੰਘ ਪੇਸੀ ਵੀ ਆਪਣੇ ਘਰੋਂ ਹੀ ਵੀਡੀਉ ਤੇ ਹੀਂ à¨à¨—ਤ ਲੈਂਦਾਂ ਹੈ। ਜ਼ੈਡ ਪਲੱਸ ਸਕਿਉਰਟੀ ਹੈ ਦੱਸੋ ਹੋਰ ਕੀ ਹੋਊ ਇਨਸਾਫ ਦਾ ਜਨਾਜਾ।
Introduction: ਜਦ ਇਸ ਤਰਾਂ ਸਮਾਜ ਦੇ ਸਰਕਾਰਾਂ ਦà©à¨†à¨° ਪੈਦਾ ਕੀਤੇ ਲੋਕ ਆਪਣੇ ਆਪ ਨੂੰ ਵਿਕਾਊ ਮਾਲ ਬਣਾ ਸਕਦੇ ਹਨ ਤਦ ਜੇ ਗਰੀਬੀ ਦੀ ਮਾਰ ਹੇਠਆਠਆਮ ਲੋਕ ਆਪਣੀ ਵੋਟ ਵੇਚ ਦੇਣ ਤਾਂ ਉਹ ਗਨਾਹਗਾਰ ਕਿਉਂ ਬਣਾ ਦਿੱਤੇ ਜਾਂਦੇ ਹਨ? ਵੱਡੇ ਅਮੀਰ ਅਤੇ ਚੌਧਰੀ ਕਿਸਮ ਦੇ ਲੋਕਾਂ ਦਾ ਵਿਕਣਾਂ ਤਾਂ ਵਿਦਵਾਨ ਲੋਕਾਂ ਨੂੰ ਦਿਖਾਈ ਨਹੀਂ ਦਿੰਦਾਂ ਕਿਉਕਿ ਵਿਦਵਾਨ ਤਬਕਾ ਵੀ ਮੱਧ ਵਰਗ ਅਤੇ ਉੱਚ ਸਰੇਣੀ ਵਿੱਚੋਂ ਹੀ ਪੈਦਾ ਹà©à©°à¨¦à¨¾ ਹੈ।...