ਚਿੱਠੀਆਂ
ਆਪਾਂ ਵੀ ਇਸ ਭੈਣ ਦੀ ਮਦਦ ਕਰ ਸਕਦੇ ਆਂ
Page Visitors: 2434
ਅੱਜ ਸੱਚੀ ਗਰੀਬੀ ਹਾਰ ਗਈ ।ਕੀ ਹੁੰਦਾ ਸੀ ਜੇ ਆਪਾਂ 200 ,500,1000, ਨਾਲ ਇਸ ਭੈਣ ਦੀ ਮਦਦ ਕਰ ਦਿੰਦੇ ਬਹੁਤ ਮਿੰਨਤਾਂ ਕੀਤੀਆਂ ਸਭ ਦੀਆਂ ਵੀ ਇਸ ਭੈਣ ਦੀ ਮਦਦ ਕਰ ਦਿਓ ਪਰ ਕਿਸੇ ਨੇ ਨਾ ਕੀਤੀ ।ਸੇਅਰ ਵੀ ਪੋਸਟ ਮਿੰਨਤਾਂ ਕਰ ਕਰ ਕਰਵਾਈ।ਕੁਝ ਦਿਨ ਪਹਿਲਾਂ ਆਪਾਂ ਇਕ ਪੋਸਟ ਪਾਈ ਸੀ ਵੀ ਇਸ ਭੈਣ ਨੂੰ ਲੀਵਰ ਦੀ ਪਰੋਬਲਮ ਐ ਤੇ 5 ਮਹੀਨੇ ਦਾ ਬੱਚਾ ਜੋ ਭੈਣ ਦੇ ਪੇਟ ਚ ਸੀ ਜਿਸ ਦੀ ਜਾਨ ਨੂੰ ਖਤਰਾ ਸੀ ਜਿਸ ਗੱਲ ਦਾ ਡਰ ਸੀ ਹੋਈ ਹੋ ਗਈ ਭੈਣ ਦਾ ਬੱਚਾ ਰੱਬ ਨੂੰ ਪਿਆਰਾ ਹੋ ਗਿਆ ਹੁਣ ਇਨਫੈਕਸ਼ਨ ਹੋਣ ਕਾਰਨ ਭੈਣ ਨੂੰ ਵੀ ਖਤਰਾ।ਹੋਣਾ ਤਾਂ ਸਭ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਐ ਪਰ ਆਪਾਂ ਵੀ ਇਸ ਭੈਣ ਦੀ ਮਦਦ ਕਰ ਸਕਦੇ ਆਂ ਭੈਣ ਨਹਿਰੂ ਹਸਪਤਾਲ ਚੰਡੀਗੜ੍ਹ ਦਾਖਲ ਐ ।ਜੇ ਹੁਣ ਵੀ ਮਦਦ ਨੀ ਕਰ ਸਕਦੇ ਤਾਂ ਸੇਅਰ ਹੀ ਕਰਦੋ । Navi pardhan 9878578504