ਪ੍ਰੋਗ੍ਰਾਮ ਰਿਪੋਰਟਸ
ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਵੱਡੀ ਗਿਣਤੀ ‘ਚ ਲੋਕ, ਦੇਖੋ ਤਸਵੀਰਾਂ
Page Visitors: 2442
ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਵੱਡੀ ਗਿਣਤੀ 'ਚ ਲੋਕ, ਦੇਖੋ ਤਸਵੀਰਾਂ
By : ਬਾਬੂਸ਼ਾਹੀ ਬਿਊਰੋ
Wednesday, Oct 02, 2019 10:35 PM
ਤਸਵੀਰਾਂ ਭੇਜਣ ਲਈ ਸੀਨੀਅਰ ਜੌਰਨਾਲਿਸ੍ਟ ਰਵਿੰਦਰ ਰੋਬਿਨ ਦਾ ਬਹੁਤ ਸ਼ੁਕਰੀਆ
ਹਿਊਸਟਨ, 2 ਅਕਤੂਬਰ 2019 -
ਬੀਤੇ ਦਿਨੀਂ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਇੱਕ ਗੋਰੇ ਕਾਰ ਚਾਲਕ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਹਿਊਸਟਨ ਵਿਖੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਅੰਤਿਮ ਸਤਿਕਾਰ ਦੇਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਇਸ ਮੌਕੇ ਅਮਰੀਕੀ ਪੁਲਿਸ ਅਧਿਕਾਰੀਆਂ ਵੱਲੋਂ ਸੰਦੀਪ ਸਿੰਘ ਨੂੰ ਭਾਵਪੂਰਵਕ ਸ਼ਰਧਾਂਜਲੀ ਦਿੱਤੀ ਗਈ।
ਦੇਖੋ ਤਸਵੀਰਾਂ....
-
ਤਸਵੀਰਾਂ ਭੇਜਣ ਲਈ ਸੀਨੀਅਰ ਜੌਰਨਾਲਿਸ੍ਟ ਰਵਿੰਦਰ ਰੋਬਿਨ ਦਾ ਬਹੁਤ ਸ਼ੁਕਰੀਆ