ਪ੍ਰੋਗ੍ਰਾਮ ਰਿਪੋਰਟਸ
ਸੌ ਦਿਨਾਂ ਵਿਚ ਹੀ ਲੱਥਾ “ਮੋਦੀ ਦਾ ਮੁਲੱਮਾ”
Page Visitors: 2524
ਸੌ ਦਿਨਾਂ ਵਿਚ ਹੀ ਲੱਥਾ “ਮੋਦੀ ਦਾ ਮੁਲੱਮਾ”
ਮੋਦੀ ਸਰਕਾਰ ਦੇ ਸੌ ਦਿਨਾਂ ਦੇ ਕੰਮ ਵਿਚ ਹੀ ਜੰਤਾ ਜਾਣ ਗਈ ਹੈ ਕਿ , ਗੱਲਾਂ ਕਰਨੀਆਂ , ਲਾਰੇ ਲਾਉਣੇ ਵੱਖਰੀ ਗੱਲ ਹੈ , ਪਰ ਕੰਮ ਕਰਨਾ ਵੱਕਰੀ ਗੱਲ ਹੈ । ਅਲੱਗ-ਅਲੱਗ ਸੂਬਿਆਂ ਦੀਆਂ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਉੱਪ ਚੋਣਾਂ ਵਿਚੋਂ , ਵਿਧਾਨ-ਸਭਾ ਦੀਆਂ 32 ਸੀਟਾਂ ਵਿਚੋਂ ਬੀ.ਜੇ.ਪੀ. ਨੂੰ ਸਿਰਫ 12 ਸੀਟਾਂ ਮਿਲੀਆਂ ਹਨ ਅਤੇ ਲੋਕ-ਸਭਾ ਦੀਆਂ ਤਿੰਨ ਸੀਟਾਂ ਵਿਚੋਂ ਵੀ ਸਿਰਫ ਇਕ ਸੀਟ ਹੀ ਮਿਲੀ ਹੈ । ਇਵੇਂ ਇਕ ਝਟਕੇ ਵਿਚ ਹੀ ਮੋਦੀ ਦਾ ਗ੍ਰਾਫ 34% ਤੋਂ ਥੱਲੇ ਪਹੁੰਚ ਗਿਆ ਹੈ ।
ਦੇਖਦੇ ਹਾਂ ਆਉਣ ਵਾਲੇ ਸਮੇ ਵਿਚ , ਮੋਦੀ ਦਾ ਪਾਜ ਹੋਰ ਕਿੰਨਾ ਕੁਉੱਘੜਦਾ ਹੈ ?
ਅਮਰ ਜੀਤ ਸਿੰਘ ਚੰਦੀ
17-9-2014