ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਤਹਿ ਮਲਟੀਮੀਡੀਆ ਵਲੋਂ ਛੇਤੀ ਹੀ Online TV ਸ਼ੁਰੂ ਕੀਤਾ ਜਾਵੇਗਾ
ਫਤਹਿ ਮਲਟੀਮੀਡੀਆ ਵਲੋਂ ਛੇਤੀ ਹੀ Online TV ਸ਼ੁਰੂ ਕੀਤਾ ਜਾਵੇਗਾ
Page Visitors: 2511

ਫਤਹਿ ਮਲਟੀਮੀਡੀਆ ਵਲੋਂ ਛੇਤੀ ਹੀ Online TV ਸ਼ੁਰੂ ਕੀਤਾ ਜਾਵੇਗਾ

ਉਹ ਰੋਜ਼ ਘਾੜਤਾਂ ਘੜਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ, 
ਪਰ ਇਨ੍ਹਾਂ ਘਾੜਤਾਂ ਨਾਲ ਕਦੇ ਮੈਂ ਮੁੱਕਦਾ ਨਹੀਂ

ਮੈਨੂੰ ਕਹਿੰਦੇ ਸਤਿ ਤੇ ਸਤਿ ਦਾ ਰਹਿਬਰ ਇੱਕੋ ਹੈ, 
ਤਾਂਹੀ ਕਦੇ ਮੈਂ ਝੂਠਿਆਂ ਮੂਹਰੇ ਝੁੱਕਦਾ ਨਹੀਂ

ਬੇਸ਼ੱਕ ਰੋੜੇ ਅਟਕਾਉਣ ਮੇਰੇ ਰਾਹਾਂ ਵਿੱਚ, 
ਮੇਰਾ ਰਾਹ ਇੱਕੋ ਤੇ ਮੈਂ ਫਜ਼ੂਲੀ ਰੁੱਕਦਾ ਨਹੀਂ

ਉਹ ਰੋਜ਼ ਸਾਜਿਸ਼ਾਂ ਰਚਦੇ ਨੇ ਮੈਨੂੰ ਮਾਰ ਮੁਕਾਉਣ ਦੀਆਂ, 
ਪਰ ਇਨ੍ਹਾਂ ਸਾਜਿਸ਼ਾਂ ਨਾਲ ਕਦੇ ਮੈਂ ਮੁੱਕਦਾ ਨਹੀਂ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.