ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਤੋਂ ਵੀ ਮੰਗੀ ਮਾਥੀ
Page Visitors: 2344
ਮਾਣਹਾਨੀ ਮਾਮਲੇ ‘ਚ ਕੇਜਰੀਵਾਲ ਨੇ ਗਡਕਰੀ ਅਤੇ ਸਿੱਬਲ ਤੋਂ ਵੀ ਮੰਗੀ ਮਾਥੀ
ਸੀਸੋਦਿਆ ਨੇ ਕਿਹਾ- ਹੁਣ ਅਦਾਲਤ ਵਿਚ ਜਾਣ ਲਈ ਸਮਾਂ ਨਹੀਂ ਹੈ
By : ਬਾਬੂਸ਼ਾਹੀ ਬਿਊਰੋ
Monday, Mar 19, 2018 08:53 PM
-
ਨਵੀਂ ਦਿੱਲੀ 19 ਮਾਰਚ 2018:
ਮਾਣਹਾਨੀ ਦੇ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਮੰਤਰੀ ਗਡਕਰੀ ਅਤੇ ਪਾਰਟੀ ਦੇ ਨੇਤਾ ਕਪਿਲ ਸਿੱਬਲ ਤੋਂ ਮੁਆਫੀ ਮੰਗੀ। ਅੱਜ ਕੇਜਰੀਵਾਲ ਨੇ ਦਿੱਲੀ ਦੀ ਅਦਾਲਤ ਵਿਚ ਮਾਣਹਾਨੀ ਦੇ ਕੇਸ ਨੂੰ ਬੰਦ ਕਰਨ ਲਈ ਅਰਜੀ ਦਿੱਤੀ। ਦਿੱਲੀ ਦੇ ਮੁੱਖ ਮੰਤਰੀ ਨੇ ਗਡਕਰੀ ਅਤੇ ਸਿਬਲ ਤੋਂ ਮੁਆਫ਼ੀ ਮੰਗਦਿਆਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਸੀਸੋਦਿਆ ਨੇ ਕਿਹਾ- ਹੁਣ ਅਦਾਲਤ ਵਿਚ ਜਾਣ ਲਈ ਸਮਾਂ ਨਹੀਂ ਹੈ -