ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਨੇ ਕੱਲ੍ਹ(ਅੱਜ) ਦਿੱਲੀ ‘ਚ ਬੁਲਾਈ ਬੈਠਕ
ਕੇਜਰੀਵਾਲ ਨੇ ਕੱਲ੍ਹ(ਅੱਜ) ਦਿੱਲੀ ‘ਚ ਬੁਲਾਈ ਬੈਠਕ
Page Visitors: 2356

ਕੇਜਰੀਵਾਲ ਨੇ ਕੱਲ੍ਹ(ਅੱਜ) ਦਿੱਲੀ ‘ਚ ਬੁਲਾਈ ਬੈਠਕ
By : ਯਾਦਵਿੰਦਰ ਸਿੰਘ ਤੂਰ
Wednesday, Aug 01, 2018 07:45 PM

ਚੰਡੀਗੜ੍ਹ, ਅਗਸਤ - ਸੁਖਪਲਾ ਖਹਿਰਾ ਦੀ ਪਾਰਟੀ ਕਨਵੈਂਸ਼ਨ ਵਾਲੇ ਦਿਨ ਹੀ ਕੇਜਰੀਵਾਲ ਨੇ ਵਿਧਾਇਕਾਂ ਦਾ ਇਮਤਿਹਾਨ ਲੈਣ ਲਈ ਦਿੱਲੀ 'ਚ ਅਹਿਮ ਬੈਠਕ ਸੱਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਵਿਚ ਬੈਠਕ ਰੱਖੀ ਹੈ। ਜਦਕਿ ਕੇਜਰੀਵਾਲ ਇਸ ਗੱਲ ਤੋਂ ਜਾਣੂ ਹਨ ਕਿ ਕੱਲ੍ਹ ਖ਼ਹਿਰਾ ਆਪ ਵਲੰਟੀਅਰਾਂ ਅਤੇ ਕੁਝ ਵਿਧਾਇਕਾਂ ਨੂੰ ਲੈ ਕੇ ਬਠਿੰਡਾ 'ਚ ਕਨਵੈਂਸ਼ਨ ਕਰਨ ਜਾ ਰਿਹੈ।
ਇਸ ਸਾਰੀ ਕਹਾਣੀ ਨਾਲ ਸਿੱਧੇ ਤੌਰ 'ਤੇ ਇਹ ਜ਼ਾਹਿਰ ਹੋ ਗਿਆ ਹੈ ਕਿ ਅੱਜ- ਕੱਲ੍ਹ ਵਿਚ ਆਮ ਆਦਮੀ ਪਾਰਟੀ ਪੰਜਾਬ 'ਚ ਇੱਕ ਵੱਡਾ ਭੂਚਾਲ ਆਉਣ ਵਾਲਾ ਹੈ।
..............................
Comment: A good step.   A,J.S.Chandi

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.