ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਨੇ ਕਿਹਾ, ਪਰਿਵਾਰ ‘ਚ ਇਹ ਸਭ ਚਲਦੈ, ਛੇਤੀ ਸੁਲਝੇਗਾ ਪੰਜਾਬ ‘ਆਪ’ ਦਾ ਮਸਲਾ
ਕੇਜਰੀਵਾਲ ਨੇ ਕਿਹਾ, ਪਰਿਵਾਰ ‘ਚ ਇਹ ਸਭ ਚਲਦੈ, ਛੇਤੀ ਸੁਲਝੇਗਾ ਪੰਜਾਬ ‘ਆਪ’ ਦਾ ਮਸਲਾ
Page Visitors: 2354

ਕੇਜਰੀਵਾਲ ਨੇ ਕਿਹਾ, ਪਰਿਵਾਰ ‘ਚ ਇਹ ਸਭ ਚਲਦੈ, ਛੇਤੀ ਸੁਲਝੇਗਾ ਪੰਜਾਬ ‘ਆਪ’ ਦਾ ਮਸਲਾ
By : ਬਾਬੂਸ਼ਾਹੀ ਬਿਊਰੋ
Thursday, Aug 09, 2018 07:53 PM

ਏਜੰਸੀ
ਨਵੀਂ ਦਿੱਲੀ, ਅਗਸਤ - ਆਮ ਆਦਮੀ ਪਾਰਟੀ ਦੇ ਸੁਪਰੀਮ ਕੇਜਰੀਵਾਲ ਨੇ ਅੱਜ ਪੰਜਾਬ ਆਮ ਆਦਮੀ ਪਾਰਟੀ 'ਚ ਪਏ ਘਸਮਾਣ ਨੂੰ ਘਰ ਦਾ ਮਾਮਲਾ ਦਸਦਿਆਂ ਕਿਹਾ ਕਿ ਜਲਦ ਹੀ ਇਸਨੂੰ ਸੁਲਝਾ ਦਿੱਤਾ ਜਾਏਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਵਿਚਕਾਰ ਲੜਾਈਆਂ ਚਲਦੀਆਂ ਰਹਿੰਦੀਆਂ ਹਨ।
ਕੇਜਰੀਵਾਲ ਦੀ ਇਸ ਖਬਰ ਨੂੰ ਮੀਡੀਆ ਵੱਲੋਂ ਛਾਪੇ ਜਾਣ ਤੋਂ ਬਾਅਦ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕਰਦਿਆਂ ਸੁੱਖ ਦਾ ਸਾਹ ਲਿਆ । ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਹੋਈ ਕੇ ਕੇਜਰੀਵਾਲ ਸਾਬ੍ਹ ਇਸ ਮਸਲੇ ਨੂੰ ਆਮ ਆਮਦੀ ਪਾਰਟੀ ਲਈ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਲਈ ਜਲਦ ਸੁਲਝਾਉਣਗੇ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.