ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਦਨ ‘ਚ ਐਸ.ਜੀ.ਪੀ.ਸੀ. ਪ੍ਰਧਾਨ ਖਿਲਾਫ ਪ੍ਰਿਵਿਲਜ ਮੋਸ਼ਨ ਦਾ ਮਤਾ ਪਾਸ
ਸਦਨ ‘ਚ ਐਸ.ਜੀ.ਪੀ.ਸੀ. ਪ੍ਰਧਾਨ ਖਿਲਾਫ ਪ੍ਰਿਵਿਲਜ ਮੋਸ਼ਨ ਦਾ ਮਤਾ ਪਾਸ
Page Visitors: 2349

ਸਦਨ ‘ਚ ਐਸ.ਜੀ.ਪੀ.ਸੀ. ਪ੍ਰਧਾਨ ਖਿਲਾਫ ਪ੍ਰਿਵਿਲਜ ਮੋਸ਼ਨ ਦਾ ਮਤਾ ਪਾਸ
By : ਬਾਬੂਸ਼ਾਹੀ ਬਿਊਰੋ
 Tuesday, Aug 28, 2018 06:51 PM
 ਚੰਡੀਗੜ੍ਹ, 28 ਅਗਸਤ 2018 - ਵਿਧਾਨ ਸਭਾ 'ਚ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਪ੍ਰਿਵਿਲੇਜ ਮੋਸ਼ਨ ਦਾ ਮਤਾ ਪਾਸ ਕੀਤਾ ਗਿਆ। ਇਸਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਨੇ ਜਸਟਿਸ ਰਣਜੀਤ ਕਮਿਸ਼ਨ ਰਿਪੋਰਟ ਨੂੰ ਖਾਰਜ ਕਰਨ ਦਾ ਮਤਾ ਪਾਸ ਕੀਤਾ ਸੀ ਜਿਸਦੀ ਨਿੰਦਾ ਕਰਦਿਆਂ ਸਦਨ ਨੇ ਲੌਂਗੋਵਾਲ ਖਿਲਾਫ ਇਹ ਮਤਾ ਪਾਸ ਕੀਤਾ।
 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.