ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਿਧਾਨ ਸਭਾ ’ਚ ਕਰਤਾਰਪੁਰ ਲਾਂਘੇ ਦਾ ਮਤਾ ਪਹਿਲੀ ਵਾਰ ਮਹੀਂ ਹੋਇਆ ਪਾਸ
ਵਿਧਾਨ ਸਭਾ ’ਚ ਕਰਤਾਰਪੁਰ ਲਾਂਘੇ ਦਾ ਮਤਾ ਪਹਿਲੀ ਵਾਰ ਮਹੀਂ ਹੋਇਆ ਪਾਸ
Page Visitors: 2388

ਵਿਧਾਨ ਸਭਾ ’ਚ ਕਰਤਾਰਪੁਰ ਲਾਂਘੇ ਦਾ ਮਤਾ ਪਹਿਲੀ ਵਾਰ ਮਹੀਂ ਹੋਇਆ ਪਾਸ
By : ਬਾਬੂਸ਼ਾਹੀ ਬਿਊਰੋ
Wednesday, Aug 29, 2018 07:05 PM
ਚੰਡੀਗੜ੍ਹ, 29 ਅਗਸਤ 2018 - ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਮਤਾ ਪਾਸ ਕੀਤਾ ਗਿਆ ਜਿਸ  ;ਤੇ ਕੈਪਟਨ ਅਮਰਿੰਦਰ ਨੇ ਸਦਨ 'ਚ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਿੱਜੀ ਤੌਰ 'ਤੇ ਅਪੀਲ ਕੀਤੀ ਜਾ ਚੁੱਕੀ ਹੈ।
ਪਰ ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕਰਤਾਰਪੁਰ ਲਾਂਘੇ 'ਤੇ ਮਤਾ ਪਾਸ ਕੀਤਾ ਹੋਵੇ। ਇਸਤੋਂ ਪਹਿਲਾਂ ਸਾਲ 2010 ਵਿਚ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਇਹ ਮਤਾ ਵਿਧਾਨ ਸਭਾ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਉਸ ਵੇਲੇ ਇਸ ਲਾਂਘੇ ਨੂੰ ਗੁਰਦਾਸਪੁਰ ਤੋਂ ਖੋਲ੍ਹਣ ਦੀ ਭਾਰਤ ਸਰਕਾਰ ਕੋਲ ਸਿਫਾਰਿਸ਼ ਕੀਤੀ ਗਈ ਸੀ। 1 ਅਕਤੂਬਰ 2010 ਨੂੰ ਇਹ ਮਤਾ ਪਾਸ ਕੀਤਾ ਗਿਆ ਸੀ।
ਸਾਲ 2010 ਵਿਚ ਪਾਸ ਕੀਤਾ ਗਿਆ ਕਰਤਾਰਪੁਰ ਲਾਂਘੇ ਮਤੇ ਦੀ ਕਾਪੀ ਹੇਠ ਦੇਖੋ :-


  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.