ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨ
ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨ
Page Visitors: 2335

ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨ

September 29
17:21 2018

ਸੰਗਰੂਰ, 29 ਸਤੰਬਰ (ਪੰਜਾਬ ਮੇਲ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੇ ਹਲਕੇ ਵਿਚ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲੀ ਵਾਪਰੀ ਘਟਨਾ ਨੂੰ ਕਾਫੀ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਲਗਾਇਆ ਜਾਂਦਾ ਹੈ ਉਥੇ ਹੀ ਪੰਜਾਬ ਵਿਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਫੀ ਸ਼ਰਮਨਾਕ ਹਨ।
ਭਗਵੰਤ ਮਾਨ ਨੇ ਇਸ ਦੌਰਾਨ ਮਜੀਠੀਆ ‘ਤੇ ਵੀ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ ਹੈ। ਮੋਗਾ ਬਲਾਸਟ ਮਾਮਲੇ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਾਂਗਰਸ ਦੇ ਐੱਮ.ਐੱਮ.ਏਜ਼ ਦਾ ਹੱਥ ਹੈ। ਅਕਾਲੀਆਂ ਨੇ ਗੈਂਗਸਟਰ ਬਣਾਏ ਸੀ ਅਤੇ ਕਾਂਗਰਸੀ ਖੁਦ ਹੀ ਗੈਂਗਸਟਰ ਬਣ ਗਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.