ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀਆਂ ਦਾ ਬਿਜਲੀ ਟੈਕਸ ਨੇ ਕੱਢਿਆ ਕਚੂਮਰ - ਹਰ ਵਰ੍ਹੇ ਭਰਦੇ ਨੇ ਹਜ਼ਾਰਾਂ ਕਰੋੜ
ਪੰਜਾਬੀਆਂ ਦਾ ਬਿਜਲੀ ਟੈਕਸ ਨੇ ਕੱਢਿਆ ਕਚੂਮਰ - ਹਰ ਵਰ੍ਹੇ ਭਰਦੇ ਨੇ ਹਜ਼ਾਰਾਂ ਕਰੋੜ
Page Visitors: 2303

ਪੰਜਾਬੀਆਂ ਦਾ ਬਿਜਲੀ ਟੈਕਸ ਨੇ ਕੱਢਿਆ ਕਚੂਮਰ - ਹਰ ਵਰ੍ਹੇ ਭਰਦੇ ਨੇ ਹਜ਼ਾਰਾਂ ਕਰੋੜ
By : ਬਾਬੂਸ਼ਾਹੀ ਬਿਊਰੋ
Friday, Nov 09, 2018 07:59 AM
ਪੰਜਾਬੀਆਂ ਦਾ ਬਿਜਲੀ ਟੈਕਸ ਨੇ ਕੱਢਿਆ ਕਚੂਮਰ - ਹਰ ਵਰ੍ਹੇ ਭਰਦੇ ਨੇ ਹਜ਼ਾਰਾਂ ਕਰੋੜ
ਚੰਡੀਗੜ੍ਹ, 9 ਨਵੰਬਰ 2018 - ਪੰਜਾਬ ਦੇ ਲੋਕਾਂ 'ਤੇ ਬਿਜਲੀ ਟੈਕਸਾਂ ਨੇ ਬਹੁਤ ਭਾਰ ਪਾਇਆ ਹੋਇਆ ਹੈ। ਜਿਸ ਗੱਲ ਤੋਂ ਖਪਤਕਾਰ ਬਿਲਕੁਲ ਅਣਜਾਣ ਜਾਪਦੇ ਹਨ। ਟੇਢੇ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਫਰੋਲੀਆਂ ਜਾ ਰਹੀਆਂ ਹਨ। ਖਪਤਕਾਰ ਕਰੀਬ ਛੇ ਤਰ੍ਹਾਂ ਦੇ ਟੈਕਸ ਤੇ ਸੈੱਸ ਭਰ ਰਹੇ ਹਨ। ਪੰਜਾਬ ਭਰ ਦੇ ਲੱਖਾਂ ਖਪਤਕਾਰ ਬਿਜਲੀ ਬਿਲਾਂ 'ਤੇ ਹਰ ਵਰ੍ਹੇ ਔਸਤਨ ਤਿੰਨ ਹਜ਼ਾਰ ਕਰੋੜ ਦੇ ਟੈਕਸ ਤੇ ਸੈੱਸ ਭਰਨ ਲਈ ਮਜਬੂਰ ਹਨ। ਜਦਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਸਰਕਾਰ ਭਰਦੀ ਹੈ।
ਪਾਵਰਕੌਮ ਤੋਂ ਆਰਟੀਆਈ ਤਹਿਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2012-13 ਤੋਂ ਅਗਸਤ 2018 ਤੱਕ ਬਿਜਲੀ ਟੈਕਸਾਂ ਦੇ ਰੂਪ ਵਿਚ ਖਪਤਕਾਰਾਂ ਦੀ ਜੇਬ 'ਚੋਂ 15,290 ਕਰੋੜ ਰੁਪਏ ਕੱਢ ਲਏ ਹਨ।....

   ਖ਼ਬਰ ਦੇ ਹੋਰ ਵੇਰਵਿਆਂ ਲਈ ਪੜ੍ਹੋ ਪੰਜਾਬੀ ਟ੍ਰਿਬਿਊਨ ਦੀ ਖਾਸ ਰਿਪੋਰਟ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.