ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰੇ
ਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰੇ
Page Visitors: 2323

ਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰੇਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰੇDecember 30 17:25 2018
Print This Article
Share it With Friends
ਬਾਦਲ, 30 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਬੇਹਦ ਕਰੀਬੀ ਮੰਨੇ ਜਾਂਦੇ ਉਦੈਵੀਰ ਸਿੰਘ ਢਿੱਲੋਂ ਉਰਫ ਉਦੈਵੀਰ ਬਾਦਲ ਆਪਣੇ ਹੀ ਪਿੰਡ ਤੋਂ ਚੋਣ ਹਾਰ ਗਏ ਹਨ। ਉਦੈਵੀਰ ਸਿੰਘ ਅਕਾਲੀ ਦਲ ਦੇ ਸਮਰਥਕ ਹਨ ਉਹ ਪਤੰਗ ਚੋਣ ਨਿਸ਼ਾਨ ਨਾਲ ਬਾਦਲ ਪਿੰਡ ਤੋਂ ਜਬਰਜੰਗ ਸਿੰਘ ਬਰਾੜ ਉਰਫ ਮੁੱਖਾ ਬਾਦਲ ਦੇ ਖਿਲਾਫ ਸਰਪੰਚੀ ਲਈ ਚੋਣ ਮੈਦਾਨ ਵਿਚ ਸਨ।
ਮੁੱਖਾ ਬਾਦਲ ਮਨਪ੍ਰੀਤ ਸਿੰਘ ਬਾਦਲ ਅਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਕਰੀਬੀ ਹਨ, ਜੋ ਕਿ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿਚ ਨਿੱਤਰੇ ਸਨ। ਇਸ ਪਿੰਡ ਦੀ ਸਰਪੰਚੀ ਦੀ ਲੜਾਈ ਦੋਹਾਂ ਪਰਿਵਾਰਾਂ ਦੇ ਵਿਚਕਾਰ ਮੰਨੀ ਜਾਂਦੀ ਸੀ। ਇਸ ਤੋਂ ਪਹਿਲਾਂ ਪੋਲਿੰਗ ਦੌਰਾਨ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਬਾਦਲ ਦੇ ਪਰਿਵਾਰਕ ਮੈਂਬਰਾਂ ਵਲੋਂ ਇਸ ਪਿੰਡ ਵਿਚ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿਚ ਵੋਟ ਪੋਲ ਕੀਤੀ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.