ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੁਲਿਸ ਤੇ ਅਧਿਆਪਕਾਂ ‘ਚ ਟਕਰਾਅ- ਲਾਠੀਚਾਰਜ ਦੌਰਾਨ ਦਰਜਨ ਤੋਂ ਵੱਧ ਟੀਚਰ ਤੇ ਪੁਲਿਸ ਕਰਮੀ ਫੱਟੜ-ਪੂਰਾ ਹਾਲ ਤਸਵੀਰਾਂ ਤੇ ਵੀਡੀਓ ਦੀ ਜ਼ਬਾਨੀ
ਪੁਲਿਸ ਤੇ ਅਧਿਆਪਕਾਂ ‘ਚ ਟਕਰਾਅ- ਲਾਠੀਚਾਰਜ ਦੌਰਾਨ ਦਰਜਨ ਤੋਂ ਵੱਧ ਟੀਚਰ ਤੇ ਪੁਲਿਸ ਕਰਮੀ ਫੱਟੜ-ਪੂਰਾ ਹਾਲ ਤਸਵੀਰਾਂ ਤੇ ਵੀਡੀਓ ਦੀ ਜ਼ਬਾਨੀ
Page Visitors: 2322

ਪੁਲਿਸ ਤੇ ਅਧਿਆਪਕਾਂ 'ਚ ਟਕਰਾਅ - ਲਾਠੀਚਾਰਜ ਦੌਰਾਨ ਦਰਜਨ ਤੋਂ ਵੱਧ ਟੀਚਰ ਤੇ ਪੁਲਿਸ ਕਰਮੀ ਫੱਟੜ - ਪੂਰਾ ਹਾਲ ਤਸਵੀਰਾਂ ਤੇ ਵੀਡੀਓ ਦੀ ਜ਼ੁਬਾਨੀ
By : ਜੀ ਐਸ ਪੰਨੂ
Sunday, Feb 10, 2019 06:19 PM
  
     ਜੀ.ਐਸ.ਪੰਨੂ

ਪਟਿਆਲਾ, 10 ਫਰਵਰੀ 2019 -
ਪਟਿਆਲਾ 'ਚ ਅਧਿਆਪਕਾਂ ਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਹੋਏ ਜ਼ਬਰਦਸਤ ਟਕਰਾਅ ਕਾਰਨ ਕਈ ਅਧਿਆਪਕ ਫੱਟੜ ਹੋ ਗਏ। ਫੱਟੜ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਫਰਸਟ ਏਡ ਮੁਹੱਈਆ ਕਰਾਈ ਗਈ ਤੇ ਮੁੜ ਤੋਂ ਪ੍ਰਦਰਸ਼ਨ ਜਾਰੀ ਰੱਖਿਆ ਗਿਆ।
ਸਟੇਜ ਤੋ ਦਸਿੱਆ ਗਿਆ ਹੈ ਕਿ ਪੁਲਿਸ ਆਪਣੇ ਸੱਟਾਂ ਮਾਰ ਕੇ ਟੀਚਰਾਂ 'ਤੇ 307 ਦੇ ਪਰਚੇ ਦਰਜ ਕਰ ਰਹੀ ਹੈ। ਪੁਲਿਸ ਵੱਲੋਂ ਛੱਤਾਂ 'ਤੇ ਖੜ੍ਹੇ ਮੀਡੀਆ ਕਰਮੀਆਂ 'ਤੇ ਵੀ ਜਾਣ ਬੁੱਝ ਕੇ ਪਾਣੀ ਦੀਆਂ ਬੁਛਾੜਾ ਮਾਰੀਆਂ ਗਈਆਂ ਹਨ।

ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=AimUYk2j8f0&feature=youtu.be
ਤਸਵੀਰਾਂ ਹੇਠ ਦੇਖੋ :-


  • Comment:-  Shame on such Govt. amd Police who can'y respect their Teachers.
                                                  Amar Jit Singh Chandi

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.