ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਿੱਤ ਉਹਨਾਂ ਦੇ ਪੈਰਾਂ ਨੂੰ ਚੁੱੰਮਦੀ ਹੈ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ
ਜਿੱਤ ਉਹਨਾਂ ਦੇ ਪੈਰਾਂ ਨੂੰ ਚੁੱੰਮਦੀ ਹੈ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ
Page Visitors: 2537

ਜਿੱਤ ਉਹਨਾਂ ਦੇ ਪੈਰਾਂ ਨੂੰ ਚੁੱੰਮਦੀ ਹੈ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ
-ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ ਕੈਦ ਪਿੰਜਰੇ ਬਾਜ ਜਾਂ ਸ਼ੇਰ ਹੁੰਦੇ
""""""""
ਸੀਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿ """""""""" 
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤਿ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ  ਦੋ ਸੂਰਬੀਰ ਯੋਧੇ ਜਿਹਨਾਂ ਨੇ ਆਪਣੀਆਂ ਜਿੰਦਗੀਆਂ ਦਾ ਅੱਧਾ ਸਮਾਂ ਜੇਹਲਾਂ ਅਤੇ ਰੁਪੋਸ਼ ਰਹਿੰਦਿਆਂ ਗੁਜਾਰ ਦਿੱਤਾ ਤਾਂ ਕਿ ਕੌਮ ਅਜਾਦ ਹੋ ਸਕੇ ਪਿਛਲੇ ਅੱਠ ਮਹੀਨਿਆਂ ਤੋਂ ਇਹ ਦੋਵੇ ਕੌਮੀ ਪ੍ਰਵਾਨੇ ਭਾਈ ਕੁਲਬੀਰ ਸਿੰਘ ਬੜਾਪਿੰਡ ਪ੍ਰਧਾਨ ਅਕਾਲੀ ਦਲ ਪੰਚ ਪ੍ਰਧਾਨੀ ,ਭਾਈ ਦਲਜੀਤ ਸਿੰਘ ਬਿੱਟੂ ਮੁਖੀ ਸੁਪਰੀਮ ਕੌਂਸਲ ਅਕਾਲੀ ਦਲ ਪੰਚ ਪ੍ਰਧਾਨੀ ਨਾਭਾ ਜੇਹਲ ਵਿੱਚ ਬੰਦ ਹਨ ਆਉ ਇਹਨਾਂ ਦੀ ਚੜਦੀ ਕਲਾ ਬੰਦ ਖਲਾਸੀ ਦੀ ਅਰਦਾਸ ਕਰੀਏ ਗੁਰੂ ਪੰਥ ਦੇ ਦਾਸ-ਸ੍ਰ,ਲਵਸਿੰਦਰ ਸਿੰਘ ਡੱਲੇਵਾਲ , ਸ੍ਰ,ਨਿਰਮਲ ਸਿੰਘ ਸੰਧੂ , ਸ੍ਰ, ਚਰਨਜੀਤ ਸਿੰਘ ਸੁੱਜੋਂ ,ਸ੍ਰ, ਸੁਖਵਿੰਦਰ ਸਿੰਘ ਖਾਲਸਾ ,ਸ੍ਰ ਜਸਵਿੰਦਰ ਸਿੰਘ ਸਰਪੰਚ,,ਸ੍ਰ, ਨਿਰੰਜਨ ਸਿੰਘ ਬਾਸੀ,ਸ੍ਰ, ਜਤਿੰਦਰ ਸਿੰਘ ਅਠਵਾਲ,ਸ੍ਰ, ਵਰਿੰਦਰ ਸਿੰਘ ਬਿੱਟੂ,ਸ੍ਰ, ਅਮਰਜੀਤ ਸਿੰਘ ਮਿਨਹਾਸ ,ਸ੍ਰ, ਬਲਦੇਵ ਸਿੰਘ ਫਗਵਾੜਾ ,ਅਤੇ ਸਮੂਹ ਮੈਂਬਰ ਅਤੇ ਸਮਰਥਕ ਯੂਨਾਈਟਿਡ ਖਾਲਸਾ ਦਲ ਯੂ,

 

 "ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ,ਜਿਹਨਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ...
ਪਰਮਜੀਤ ਕੌਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.