ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਓਹਾਰ ਮਨਾਉਣ ਲਈ ਸਹਿਮਤੀ।
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਓਹਾਰ ਮਨਾਉਣ ਲਈ ਸਹਿਮਤੀ।
Page Visitors: 2448

 

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ-ਤਿਓਹਾਰ ਮਨਾਉਣ ਲਈ ਸਹਿਮਤੀ। 
ਸੇਵਾ ਵਿਖੇ
ਨਾਨਕਸ਼ਾਹੀ ਕੈਲੰਡਰ ਸੈਮੀਨਾਰ ਕਮੇਟੀ ਅਤੇ ਨਾਨਕਸ਼ਾਹੀ ਕੈਲੰਡਰ ਸਪੋਰਟ ਕਮੇਟੀਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਅਸੀਂ ਗੁਰਦਵਾਰਾ ਕਮੇਟੀ ਦੇ ਸੇਵਾਦਾਰ ਆਪ ਜੀ ਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਕੌਮ ਦੀ ਆਜਾਦ ਹਸਤੀ ਅਤੇ ਵਿਲੱਖਣਤਾ ਦੇ ਪ੍ਰਤੀਕ ਮੂਲ ਨਾਨਕਸ਼ਾਹੀ 
ਕੈਲੰਡਰ ਅਨੁਸਾਰ ਸਬੰਧਤ ਗੁਰਦਵਾਰਾ ਸਾਹਿਬ ਵਿੱਚ ਦਿਨ-ਤਿਓਹਾਰ ਮਨਾਉਣ ਲਈ ਸਹਿਮਤ ਹਾਂ ਜੀ।
ਗੁਰਦੁਆਰਾ/ ਸੰਸਥਾ:   ਗੁਰਦੁਆਰਾ ਸਾਹਿਬ, ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ
ਫ਼ੋਨ: ..................9417101276
ਪਤਾ:  ਗੁਰਦੁਆਰਾ ਸਾਹਿਬ, ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ, ਪੰਜਾਬ, ਭਾਰਤ।
ਪਿੰਨ ਕੋਡ-151001
ਦਸਤਖਤ:  . ਰਾਜਿੰਦਰ ਸਿੰਘ ਸਿੱਧੂ ਪ੍ਰਧਾਨ,  . ਸੁਖਦੇਵ ਸਿੰਘ ਐੱਸ.ਐੱਮ. ਬੈਟਰੀਜ਼ ਸਕੱਤਰ,  . ਹਰਜੀਤ ਸਿੰਘ ਖ਼ਜਾਨਚੀ,  
. ਗੁਰਜੰਟ ਸਿੰਘ ਮੀਤ ਪ੍ਰਧਾਨ,  . ਬਲਦੇਵ ਸਿੰਘ,  . ਹਰਬੰਸ ਸਿੰਘ ਤੂੜ,  . ਗੁਰਦਰਸ਼ਨ ਸਿੰਘ ਮਾਖਾ,  . ਅਜੈਬ ਸਿੰਘ ਚਉਕੇ,  
. ਹਰਬੰਸ ਸਿੰਘ,  ੧੦. ਬਲਵਿੰਦਰ ਸਿੰਘ, ੧੧. ਬਲਵਿੰਦਰ ਸਿੰਘ,  ੧੨. ਮਹਿੰਦਰ ਸਿੰਘ ਫੁੱਲੋ ਮਿੱਠੀ।  

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.