"Words Game": Poem In Punjabi By: Dr. Kamaljeet Kaur Sooch
http://www.sapulse.com/new_
" ਸ਼ਬਦਾਂ ਦੀ ਖੇਡ " By: ਡਾ. ਕਮਲ ਸੂਚ
" ਸ਼ਬਦਾਂ ਦੀ ਖੇਡ "
ਸ਼ਬਦਾਂ' ਦੀ ਸੁੱਚਜੀ ਚੋਣ , ਸੋਚ ਦੀ ਘਾੜਤ
ਸ਼ਬਦਾਂ ਦੀ ਵਰਤੋ ਕਿਰਿਆ ਤੱਕ ਸੀਮਿਤ
ਉੱਚੀ ਸੋਚ ਅਤੇ ਵਧੀਆ ਸ਼ਬਦ ਵੱਡਮੁੱਲਾ ਖਜ਼ਾਨਾ ਹਨ ...
ਸ਼ਬਦਾਂ ਨਾਲ ਜਿੰਦਗੀ ਨੂੰ ਸੇਧ ਮਿਲਦੀ ਹੈ
ਸ਼ਬਦਾਂ ਤੋਂ ਕਿਰਿਆ ਨਾਲ ਕਿਸੇ ਨੂੰ ਜ਼ਿੰਦਗੀ ਮਿਲਦੀ ਹੈ .....
ਕੁੱਝ ਲੋਕ ਆਪਣੇ ਜੀਵਨ ਵਿੱਚ ਸ਼ਬਦਾਂ ਤੱਕ ਹੀ ਸੀਮਿਤ ਹਨ
ਅਤੇ ਕਿਰਿਆ ਦੀ ਕਮੀ ਉਹਨਾਂ ਦੇ ਅੰਦਰਲੇ ਖਾਲੀਪਣ ਨੂੰ ਵੀ ਦਰਸਾਉਦੀਂ ਹੈ ......
ਕੁਝ ਸ਼ਬਦਾਂ ਦੀ ਵਰਤੋ ਕਰਦੇ ਨੇ ਭਰਮਾਉਣ ਲਈ.....
ਗੱਲ ਇਹ ਹੈ ਕਿ ਸਿਰਫ਼ ਸ਼ਬਦ ਹੀ ਨਹੀ ਸ਼ਬਦਾਂ ਦਾ ਸਾਬਤ ਹੋਣਾ ਵੀ ਜਰੂਰੀ ਹੈ.....
ਸ਼ਬਦ ਸ਼ਬਦ ਨਾ ਰਹਿ ਕੇ ਬਹੁਤ ਕੁੱਝ ਕਰ ਸਕਦੇ ਨੇ......
ਇਸ ਲਈ ਸ਼ਬਦ ਉਹੀ ਬੋਲੇ ਜਾਣ ਜਿਨਾਂ ਨੂੰ
ਅਮਲੀ ਜਾਮਾ ਪਹਿਨਾਇਆ ਜਾ ਸਕੇ......
ਨਹੀ ਤਾਂ ਸ਼ਬਦ ਸ਼ਬਦ ਹੀ ਰਹਿ ਕੇ ਆਪਣਾ ਵਜ਼ੂਦ ਤੇ ਇਨਸਾਨ ਆਪਣੀ ਹਸਤੀ ਖੋਅ ਬੈਠਦੇ ਨੇ.....
ਸ਼ਬਦ ਉਹੀ ਨੇ ਅਤੇ ਸ਼ਬਦਾਂ ਦੀ ਤਾਕਤ ਨਵੇ ਸਮਾਜ ਦਾ ਨਿਰਮਾਣ ਕਰਦੀ ਹੈ........
ਡਾ. ਕਮਲ ਸੂਚ
Please may not be published as such: Thanks
Dr. Kamaljeet Kaur Sooch Daughter of Balbir Singh Sooch
Dr.Kamaljeet Kaur Sooch; B.A. (HONOURS); LL.M; UGC NET QUALIFIED; PH.D (DOCTOR OF PHILOSOPHY IN LAW):
ਕੁਝ ਸ਼ਬਦਾ ਨੂੰ ਕਿਰਿਆ ਚ ਬਦਲ ਕਿਸੇ ਦਾ ਸਭ ਸਵਾਰ ਜਾਂਦੇ ਨੇ .....
http://www.sapulse.com/new_
http://www.sikhvicharmanch.