ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜੀ ਨੂੰ ਇੰਟਰਵਿਯੂ ਲਈ ਬੇਨਤੀ !
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜੀ ਨੂੰ ਇੰਟਰਵਿਯੂ ਲਈ ਬੇਨਤੀ !
Page Visitors: 2385

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਜੀ ਨੂੰ ਇੰਟਰਵਿਯੂ ਲਈ ਬੇਨਤੀ !

ਸਤਿਕਾਰਤ ਭਾਈ ਰਣਜੀਤ ਸਿੰਘ ਜੀਉ,
ਜਿਵੇਂ ਕਿ  ਆਪ ਜੀ ਜਾਣਦੇ ਹੋ ਕਿ ਮੈਂ ਕੁਦਰਤ ਦੇ ਨਿਯਮਾਂ ਬਾਰੇ ਆਪ ਜੀ ਨਾਲ ਵਿਚਾਰ-ਵਟਾਂਦਰੇ ਲਈ ਆਪ ਜੀ ਨੂੰ ਬੇਨਤੀ ਰੂਪ ਸੱਦਾ ਦੇ ਚੁੱਕਾ ਹਾਂ।ਆਪ ਜੀ ਵੱਲੋਂ ਅੱਜ ਤਕ ਜਵਾਬ ਨਾ ਆਉਣ ਦੀ ਸੂਰਤ ਵਿਚ ਮੇਰੀ ਬੇਨਤੀ ਹੈ ਕਿ ਮੈਨੂੰ ਆਪ ਜੀ ਦਾ ਇਕ ਇੰਟਰਵਿਯੂ ਲੇਣ ਦਾ ਸਮਾਂ ਦਿਉ ਤਾਂ ਕਿ ਮੈਂ ਕੁੱਝ ਸਵਾਲਾਂ ਰਾਹੀਂ ਇਸ ਵਿਸ਼ੇ ਬਾਰੇ ਆਪ ਜੀ ਦੇ ਨੁੱਕਤਾ ਨਿਗਾਹ ਦੇ ਔਚਿੱਤਯ (Justification) ਨੂੰ ਚੰਗੀ ਤਰ੍ਹਾਂ ਸਮਝ ਸਕਾਂ
ਵੈਸੇ ਵੀ ਆਪ ਜੀ ਸਵਾਲ ਪੁੱਛਣਾ ਜ਼ਰੂਰੀ ਸਮਝਦੇ ਹੋ ਇਸ ਲਈ, ਆਸ ਹੈ ਆਪ ਜੀ ਇਸ ਬੇਨਤੀ ਨੂੰ ਪਰਵਾਨ ਕਰਦੇ ਹੋਏ ਮੈਂਨੂੰ ਜਲਦ ਸੂਚਿਤ ਕਰੋਗੇ ਤਾਂ ਕਿ ਆਪਸੀ ਸਹੂਲਿਅਤ ਮੁਤਾਬਕ ਈਟਰਵਿਯੂ ਦਾ ਸਮਾਂ ਤੈਅ ਕੀਤਾ ਜਾ ਸਕੇ 

ਹਰਦੇਵ ਸਿੰਘ-੦੩.੧੦.੨੦੧੯ (ਜੰਮੂ)

  <evertrue11@yahoo.com>

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.