ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਗੁਰਬਾਣੀ ਦੇ ਪ੍ਰਚਲਤ ਅਤੇ ਨਵੀਨਤਮ ਸ਼ਬਦ-ਅਰਥ (ਭਾਵ) ‘ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ (ਭਾਗ-1)
ਗੁਰਬਾਣੀ ਦੇ ਪ੍ਰਚਲਤ ਅਤੇ ਨਵੀਨਤਮ ਸ਼ਬਦ-ਅਰਥ (ਭਾਵ) ‘ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ (ਭਾਗ-1)
Page Visitors: 2749

ਗੁਰਬਾਣੀ ਦੇ ਪ੍ਰਚਲਤ ਅਤੇ ਨਵੀਨਤਮ ਸ਼ਬਦ-ਅਰਥ (ਭਾਵ) ਚ ਬੁਨਿਆਦੀ ਅੰਤਰ ਨੂੰ ਸਮਝਣ ਦੀ ਜ਼ਰੂਰਤ    
                                        (ਭਾਗ-1)
ਕਿਸੇ ਕੌਮੀ ਸਿਧਾਂਤ ਨੂੰ ਸਮਾਜ ਅੱਗੇ ਸਰਲ ਅਤੇ ਸਪੱਸ਼ਟ ਅਰਥਾਂ ਚ ਰੱਖਣ ਦੀ ਜ਼ਿਮੇਵਾਰੀ ਉਸ ਕੌਮ ਦੇ ਵਿਦਵਾਨਾਂ ਦੀ ਹੁੰਦੀ 
ਹੈ 
 ਵਿਦਵਾਨਾਂ ਦੇ ਵਿਚਾਰਾਂ ਚ ਨਾਂ-ਮਾਤ੍ਰ ਮਤਭੇਦ ਵੀ ਸਾਧਾਰਨ ਵਿਅਕਤੀ ਲਈ ਦੁਬਿਧਾ ਪੈਦਾ ਕਰ ਸਕਦਾ ਹੈ ਅਜਿਹਾ 
ਸੱਜਣ ਹਮੇਸ਼ਾ ਲਈ ਨਾਸਤਕ ਵੀ ਬਣ ਸਕਦਾ ਹੈ 
ਜਿਸ ਦਾ ਨਤੀਜਾ ਅੱਜ ਅਸੀਂ ਪੰਜਾਬ ਦੇ ਜ਼ਮੀਨੀ ਹਾਲਾਤ ਨੂੰ ਵੇਖ ਕੇ ਕੱਢ 
ਸਕਦੇ ਹਾਂ।
   
 
ਗੁਰਮਤਿ ਦੇ ਪੁਰਾਤਨ ਵਿਦਵਾਨਾਂ ਦੁਆਰਾ ਕੀਤੀ ਗਈ ਗੁਰਮਤਿ ਸਿਧਾਂਤ ਦੀ ਵਿਆਖਿਆ ਅਤੇ ਨਵੀਨਤਮ ਅਰਥਾਂ ਵਿੱਚ ਬਹੁਤ
 ਵੱਡਾ ਅੰਤਰ  ਚੁੱਕਾ ਹੈ। ਜਿਸ ਨੂੰ ਇਸ ਲੇਖ ਦਾ ਵਿਸ਼ਾ ਬਣਾਇਆ ਗਿਆ ਹੈ। ਪੁਰਾਤਨ(ਪ੍ਰਚੱਲਤਅਰਥਾਂ ਵਿੱਚ ਪ੍ਰਿੰਸੀਪਲ 
ਸਾਹਿਬ ਸਿੰਘਪ੍ਰਿੰਤੇਜਾ ਸਿੰਘਭਾਈ ਵੀਰ ਸਿੰਘਭਾਈ ਕਾਨ ਸਿੰਘ ਨਾਭਾਗਿਆਨੀ ਹਰਬੰਸ ਸਿੰਘ (ਨਿਰਣੈ ਸਟੀਕ), ਭਾਈ
 ਜੋਗਿੰਦਰ ਸਿੰਘ ਤਲਵਾੜਾ ਆਦਿ ਵਿਦਵਾਨਾਂ ਦੇ ਨਜ਼ਰੀਏ ਨੂੰਲਿਆ ਗਿਆ ਹੈ ਜਦ ਕਿ ਨਵੀਨਤਮ ਅਰਥਾਂ ' ਕੁਝ ਸੱਜਣਾਂ ਦੇ
 ਇੱਕ ਇੱਕ ਕਰਕੇ ਨਾਮ ਲੈਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ
  
ਕੋਈ ਵੀ ਲੇਖਕ (ਜਾਗਰੂਕ ਵਿਅਕਤੀਗੁਰੂਮਹਾਤਮਾ ਆਦਿਜਦ ਆਪਣੇ ਵੀਚਾਰਾਂ ਨੂੰ ਸਮਾਜ ਸਾਹਮਣੇ ਰੱਖਣ ਦਾ ਯਤਨ 
ਕਰਦਾ ਹੈ ਤਾਂ ਸਭ 'ਤੋਂ ਪਹਿਲਾਂ ਕਿਸੇ ਵਿਸ਼ੇ ਦੀ ਚੋਣ ਕੀਤੀ ਜਾਂਦੀ ਹੈਫਿਰ ਉਸ ਵਿਸ਼ੇ ਨੂੰਪ੍ਰਚੱਲਤ ਰਸਮਾਂਕਿੱਤੇ ਆਦਿ ਰਾਹੀਂ 
ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕਰੀਦਾ ਹੈ। ਵਿਸ਼ੇ ਦੀ ਚੋਣ ਨੂੰ ਗੁਰਬਾਣੀ ਵਿੱਚ 'ਰਹਾਉ' ਸ਼ਬਦ ਲਿਖ ਕੇ ਬੰਦ ਕੀਤਾ
 ਗਿਆ ਹੈਜੋ ਕਿ ਗਿਣਤੀ ਵਿੱਚ 2682 ਵਿਸ਼ੇ ਹਨ ਪਰਇਹਨਾਂ ਵਿੱਚੋਂ 25 ਵਿਸ਼ਿਆਂ ਨੂੰ 'ਰਹਾਉ ਦੂਜਾ' ਲਿਖ ਕੇ ਵਿਸ਼ੇ ਨੂੰ 
'
ਪ੍ਰਸ਼ਨ ਅਤੇ ਉੱਤਰਦੇ ਰੂਪ ' ਵੀਚਾਰਿਆ ਗਿਆ ਹੈ ਭਾਵ 2682 'ਰਹਾਉਵਿਸ਼ਿਆਂ 'ਚੋਂ ਕੁਲ 2682-25=2657
 
ਵਿਸ਼ੇ ਹੀ 'ਰਹਾਉ' ਸ਼ਬਦ ' ਬੰਦਹਨ। ਯਾਦ ਰਹੇਕਿ ਇੱਕ 'ਤੋਂ ਵਧੀਕ ਵਿਸ਼ਿਆਂ 'ਤੇ ਰੱਖੇ ਗਏ ਵਿਚਾਰ ਗੁਰਬਾਣੀ ' 
'
ਰਹਾਉਸ਼ਬਦ ਅੰਦਰ ਬੰਦ ਨਹੀਂ ਹਨ ਜਿਵੇਂ ਕਿ 'ਜਪੁਅਨੰਦਬਾਰਾਂ ਮਾਹਾਂਜ਼ਿਆਦਾਤਰ ਵਾਰਾਂ' ਆਦਿ। ਕਿਸੇ ਵੀ ਵਿਸ਼ੇ 
ਦੇ ਸਾਰ ਭਾਵ'ਰਹਾਉਬੰਦ ਵਿੱਚ ਉਦਾਹਰਨ ਨਹੀਂ ਦਿੱਤੀ ਗਈ ਹੈ। ਆਪ ਜੀ ਦੀ ਸੁਵਿਧਾ ਲਈ ਮੈਂ ਤਮਾਮ 'ਰਹਾਉਬੰਦ 
ਵਾਲੀਆਂ ਪੰਕਤੀਆਂ ਆਪ ਜੀ ਨੂੰ ਭੇਜ ਰਿਹਾ ਹਾਂ। ਇਹ ਵੀ ਚੇਤੇ ਰਹੇ ਕਿ ਵਿਸ਼ੇ ਦੇ ਵਿਸਥਾਰ ਲਈ ਉਦਾਹਰਨਾਂ ਨੂੰ ਰੱਦਕਰਨਾਂ
 ਗੁਰਮਤਿ ਦਾ ਘੋਰ ਨਿਰਾਦਰ ਹੈ ਜਾਂ ਵਿਸਥਾਰ ਦੀ ਇੱਕ ਇੱਕ ਉਦਾਹਰਨ ਦਾ ਅਲੱਗ-2 ਵਿਸ਼ਾ ਬਨਾਉਣਾ ਵੀ ਗੁਰਮਤਿ 
ਸਿਧਾਂਤਾਂ ਦੇ ਵਿਪ੍ਰੀਤ ਹੈ।  
     
'ਭਰਮ' ਵਿਸ਼ੇ
 ''ਮਾਧਵੇਕਿਆ ਕਹੀਐ?  ਭ੍ਰਮੁ ਐਸਾ  ਜੈਸਾ ਮਾਨੀਐਹੋਇ  ਤੈਸਾ    ਰਹਾਉ  '' 
ਨੂੰ 'ਰਹਾਉਸ਼ਬਦ ਦੀ ਟੇਕ ' ਲੈ ਕੇ ਵਿਸ਼ੇ ਦੇ ਵਿਸਥਾਰ ਨੂੰ ਉਦਾਹਰਨਾਂ ਰਾਹੀਂ ਬਿਆਨ ਕਰਨ ਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.