ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਪੰਜਾਬ ਦੇ ਵਾਰਿਸੋ ! ਪੰਜਾਬ ਦੇ ਕਿਸਾਨੋ !
ਪੰਜਾਬ ਦੇ ਵਾਰਿਸੋ ! ਪੰਜਾਬ ਦੇ ਕਿਸਾਨੋ !
Page Visitors: 2673

ਪੰਜਾਬ ਦੇ ਵਾਰਿਸੋ ! ਪੰਜਾਬ ਦੇ ਕਿਸਾਨੋ !
ਪੰਜਾਬ ਦੇ ਵਾਰਿਸੋ ! ਪੰਜਾਬ ਦੇ ਕਿਸਾਨੋ !
ਅਪਣਾਂ ਢਿੱਡ ਭੁੱਖਾ ਰੱਖ ਕੇ , ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਿਉ ! ਤੁਸੀ ਗੁਜਰਾਤ ਦੀਆਂ ਜਮੀਨਾਂ ਨੂੰ ਛੱਡ ਕੇ ਪੰਜਾਬ ਵਾਪਿਸ ਚੱਲੇ ਜਾਉ, ਕਿਉ ਕਿ ਤੁਸੀ ਗੁਜਰਾਤੀ ਨਹੀ , ਭਾਰਤੀ ਤਾਂ ਤੁਸੀ ਕਦੀ ਵੀ ਨਹੀ ਅਖਵਾਏ । ਹਿੰਦੂ ਮੀਡੀਆ , ਕਾੱਲੀ , ਟਕਸਾਲੀ ਅਤੇ ਅਕਾਲ ਤਖੱਤ ਦੇ ਬੁਰਛਾਗਰਦਾਂ ਨੇ ਮੋਦੀ ਦੇ ਇਸ ਫੁਰਮਾਨ ਤੋਂ ਬਾਦ ਚੁੱਪ ਧਾਰ ਲਈ ਹੈ, ਕਿਉ ਕਿ ਉਨਾਂ ਨੂੰ ਆਰ. ਐਸ. ਐਸ. ਦੀ ਬਖਸ਼ੀ ਕੁਰਸੀਪਿਆਰੀ ਹੈ , ਪੰਜਾਬ ਦਾ ਕਿਸਾਨ ਨਹੀ। ਇਨਾਂ ਨੂੰ ਵੋਟ ਦੇ ਕੇ ਜਿਤਾਉਣ ਦਾ ਇਹ ਖਮਿਆਜਾ,  ਤਾਂ ਤੁਹਾਨੂੰ ਹੁਣ ਭੁਗਤਣਾਂ ਹੀ ਪੈਣਾਂ ਹੈ।
ਪੰਜਾਬ ਦੇ ਵਾਰਿਸੋ ! ਤੁਸੀ ਭਾਵੇ ਗੁਜਰਾਤ ਵਿਚੋਂ ਖਦੇੜੇ ਜਾ ਰਹੇ ਹੋ , ਪਰ ਪੰਜਾਬ ਵਿੱਚ ਵੀ ਤੁਹਾਡੀਆ ਜਮੀਨਾਂ ਅਤੇ ਹੱਕਾਂ ਤੇ ਪ੍ਰਵਾਸੀ ਮਜਦੂਰ ਹੀ ਕਾਸ਼ਤਕਾਰੀ ਕਰਣਗੇ। ਤੁਹਾਨੂੰ ਨਾਂ ਪੰਜਾਬ ਜੋਗਾ ਰਹਿਣ ਦੇਣਾਂ ਹੈ ਇਨਾਂ ਸਿਆਸਤਦਾਨਾਂ ਨੇ , ਅਤੇ ਨਾਂ ਹੀ ਭਾਰਤ ਦੇ ਕਿਸੇ ਹੋਰ ਸੂਬੇ ਜੋਗਾ। ਅਪਣੀ ਅਵਾਜ ਬੁਲੰਦ ਕਰੋ ! ਅਪਣੇ ਅਧਿਕਾਰਾਂ ਦੀ ਰਖਿਆ ਆਪ ਕਰੋ ! ਨਹੀ ਤਾਂ ਉੱਜੜ ਜਾਉਗੇ ! ਤੁਹਾਡਾ ਕੋਈ ਸੱਕਾ ਨਹੀ । 
ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.